
ਮਾਨਸਾ 13 ਮਾਰਚ ( ਵਿਸ਼ਵ ਵਾਰਤਾ)-ਸਵੇਰੇ ਤਿੰਨ ਵਜੇ ਹਲਕੀਆਂ ਕਣੀਆਂ ਆਉਣ ਵੇਲੇ ਮੌੜ ਮੰਡੀ ਦੇ ਵਾਰਡ ਨੰਬਰ 10 ਗਾਂਧੀ ਬਸਤੀ ਵਿਚ ਇਕ ਵਿਧਵਾ ਸੁਨੀਤਾ ਦੇਵੀ ਦੇ ਘਰ ਵਿਚਲੇ ਚੁਬਾਰੇ ਦੀ ਛੱਤ ਡਿੱਗ ਪਈ,ਜਿਸ ਥੱਲੇ ਸੁੱਤੇ ਪਏ ਸੁਨੀਤਾ ਦੇਵੀ ਅਤੇ ਉਸ ਦੇ ਪੁੱਤਰ ਰਾਕੇਸ਼ ਕੁਮਾਰ ਅਤੇ ਧੀ ਮਮਤਾ ਰਾਣੀ ਦੇ ਮਲਬੇ ਹੇਠ ਦੱਬ ਜਾਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਨੂੰ ਬੇਸ਼ੱਕ ਸਿਵਲ ਹਸਪਤਾਲ ਮੌੜ ਮੰਡੀ ਲਿਜਾਇਆ ਗਿਆ,ਪਰ ਡਾਕਟਰਾਂ ਨੇ ਮਰੇ ਹੋਏ ਕਰਾਰ ਦਿੱਤਾ।
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 15 ਨਵੰਬਰ (ਵਿਸ਼ਵ ਵਾਰਤਾ) ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ...





















