ਰੁਦਰਪੁਰ 10 ਮਾਰਚ (ਵਿਸ਼ਵ ਵਾਰਤਾ)- ਕਰੋਨਾਵਾਰਸ ਨੇ ਦੁਨੀਆ ਵਿੱਚ ਡਰ ਪੈਦਾ ਕੀਤਾ ਹੈ ਉੱਥੇ ਕੁਝ ਲੋਕਾਂ ਨੇ ਮਾਸਕਾ ਦੀ ਕਾਲਾਬਾਜ਼ਾਰੀ ਸ਼ੁਰੂ ਕੀਤੀ ਹੋਈ ਹੈ। ਆਮ ਲੋਕਾਂ ਨੂੰ ਆ ਰਹੀ ਤੰਗੀ ਨੂੰ ਦੇਖਦਿਆਂ ਰੁਦਰਪੁਰ ਦੇ ਸਿੱਖ ਸਮਾਜ ਨੇ ਮਾਸਕਾ ਦਾ ਹੀ ਲੰਗਰ ਲਾ ਦਿੱਤਾ ।ਸਿੱਖ ਸਮਾਜ ਏਥੇ ਮੁੱਖ ਬਾਜ਼ਾਰ ਮਾਹਰਾਜਾ ਰਣਜੀਤ ਸਿੰਘ ਪਾਰਕ , ਲੇਅਬਰ ਚੌਕ ,ਬੱਸ ਅੱਡਾ ਅਤੇ ਕਈ ਹੋਰ ਜਗਾਹ ਤੇ ਲੋਕਾਂ ਨੂੰ ਫ੍ਰੀ ਮਾਸਕ ਵੰਡੇ ।ਸਿੱਖ ਸਮਾਜ ਮਾਸਕਾ ਦੇ ਨਾਲ ਮੁਫਤ ਸਾਬਣ ਦੀਆ ਟਿਕਿਆ ਵੀ ਵੰਡੀਆਂ ।ਸਿੱਖ ਸਮਾਜ ਦੀ ਪਹਿਲ ਦੀ ਆਮ ਲੋਕਾਂ ਵੱਲੋ ਪੂਰੀ ਪ੍ਰਸੰਸਾ ਕੀਤੀ ਜਾ ਰਹੀ ਹੈ।
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅਦਾਲਤ ਵਿੱਚ ਚਲਾਣ ਪੇਸ਼ ਕਰਨ ਬਦਲੇ ਛੋਟਾ ਥਾਣੇਦਾਰ...