<img class="alignnone size-full wp-image-47555" src="http://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਜੈਪੁਰ, 26 ਫਰਵਰੀ – ਰਾਜਸਥਾਨ ਵਿਚ ਅੱਜ ਇੱਕ ਬੱਸ ਨਦੀ ਵਿਚ ਡਿੱਗਣ ਕਾਰਨ 24 ਸਵਾਰੀਆਂ ਦੀ ਮੌਤ ਹੋ ਗਈ। ਇਹ ਬੱਸ ਬੇਕਾਬੂ ਹੋ ਕੇ ਨਦੀ ਵਿਚ ਜਾ ਡਿੱਗੀ, ਜਿਸ ਕਾਰਨ 24 ਲੋਕਾਂ ਦੀ ਮੌਤ ਤੇ ਕਈ ਜਖਮੀ ਹੋ ਗਏ।