ਰਤਨ ਸਿੰਘ ਅਜਨਾਲਾ ਤੇ ਬੋਨੀ ਅਜਨਾਲਾ ਮੁੜ ਅਕਾਲੀ ਦਲ ਚ ਸ਼ਾਮਿਲ <img class="alignnone size-full wp-image-60693" src="https://wishavwarta.in/wp-content/uploads/2020/02/IMG-20200213-WA0003-1.jpg" alt="" width="1280" height="960" />ਡਾਕਟਰ ਰਤਨ ਸਿੰਘ ਅਜਨਾਲਾ 4 ਵਾਰ ਅਜਨਾਲਾ ਤੋਂ ਐਮ ਐਲ ਏ, 2 ਵਾਰ ਖਡੂਰ ਸਾਹਿਬ ਤੋਂ ਐਮ ਪੀ ਅਤੇ ਬੋਨੀ 2 ਵਾਰ ਅਜਨਾਲਾ ਤੋਂ ਐਮ ਐਲ ਏ ਰਹਿ ਚੁੱਕੇ ਹਨ