<img class="alignnone size-full wp-image-38160" src="http://wishavwarta.in/wp-content/uploads/2019/01/rohit-batting.jpg" alt="" width="400" height="295" /> ਵਿਸਾਖਾਪਟਨਮ, 18 ਦਸੰਬਰ ( ਵਿਸ਼ਵ ਵਾਰਤਾ )- ਵੈਸਟ ਇੰਡੀਜ ਖਿਲਾਫ ਦੂਸਰੇ ਵਨਡੇ ਮੈਚ ਵਿਚ ਟੀਮ ਇੰਡੀਆ ਨੇ 30 ਓਵਰਾਂ ਬਾਅਦ ਭਾਰਤ ਨੇ 170/0 ਦੌੜਾਂ ਬਣਾ ਲਈਆਂ ਸਨ। ਖਬਰ ਲਿਖੇ ਜਾਣ ਤੱਕ ਰੋਹਿਤ ਸ਼ਰਮਾ 79 ਅਤੇ ਰਾਹੁਲ 90 ਦੌੜਾਂ ਬਣਾ ਕੇ ਖੇਡ ਰਹੇ ਸਨ।