ਭਾਰੀ ਉਛਾਲ ਨਾਲ ਸੈਂਸੈਕਸ 41 ਹਜ਼ਾਰ ਤੋਂ ਪਾਰ

Advertisement

ਨਵੀਂ ਦਿੱਲੀ, 13 ਦਸੰਬਰ – ਸੈਂਸੈਕਸ ਵਿਚ ਅੱਜ 428.00 ਅੰਕਾਂ ਦਾ ਭਾਰੀ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ 41,009.71 ਦੇ ਅੰਕੜੇ ਉਤੇ ਪਹੁੰਚ ਗਿਆ.

ਇਸ ਤੋਂ ਇਲਾਵਾ ਨਿਫਟੀ ਵੀ 114.90 ਅੰਕਾਂ ਦੇ ਵਾਧੇ ਨਾਲ 12,086.70 ਅੰਕਾਂ ਉਤੇ ਬੰਦ ਹੋਇਆ.