ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ

Advertisement
Gold bars

ਨਵੀਂ ਦਿੱਲੀ, 12 ਦਸੰਬਰ – ਸੋਨੇ ਦੀਆਂ ਕੀਮਤਾਂ ਵਿਚ ਇੱਕ ਵਾਰ ਫਿਰ ਤੋਂ ਵਾਧਾ ਹੋ ਗਿਆ ਹੈ। ਅੱਜ ਸੋਨਾ 71 ਰੁ. ਮਹਿੰਗਾ ਹੋ ਕੇ 38,564 ਰੁ. ਪ੍ਰਤੀ ਦਸ ਗ੍ਰਾਮ ਉਤੇ ਪਹੁੰਚ ਗਿਆ.