[caption id="attachment_256" align="alignnone" width="360"]<img class="size-full wp-image-256" src="http://wishavwarta.in/wp-content/uploads/2017/08/38827266-14754523612108114.jpg" alt="" width="360" height="214" /> Gold bars[/caption] ਨਵੀਂ ਦਿੱਲੀ, 12 ਦਸੰਬਰ – ਸੋਨੇ ਦੀਆਂ ਕੀਮਤਾਂ ਵਿਚ ਇੱਕ ਵਾਰ ਫਿਰ ਤੋਂ ਵਾਧਾ ਹੋ ਗਿਆ ਹੈ। ਅੱਜ ਸੋਨਾ 71 ਰੁ. ਮਹਿੰਗਾ ਹੋ ਕੇ 38,564 ਰੁ. ਪ੍ਰਤੀ ਦਸ ਗ੍ਰਾਮ ਉਤੇ ਪਹੁੰਚ ਗਿਆ.