ਧਵਨ ਦੀ ਥਾਂ ਇਸ ਖਿਡਾਰੀ ਦੀ ਹੋਈ ਟੀਮ ਇੰਡੀਆ ਵਿਚ ਐਂਟਰੀ

Advertisement

ਮੁੰਬਈ, 11 ਦਸੰਬਰ – ਸੱਟ ਕਾਰਨ ਟੀਮ ਇੰਡੀਆ ਵਿਚੋਂ ਬਾਹਰ ਹੋਏ ਭਾਰਤ ਦੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਦੀ ਥਾਂ ਮਯੰਕ ਅਗਰਵਾਲ ਨੂੰ ਵੈਸਟ ਇੰਡੀਜ ਖਿਲਾਫ ਵਨਡੇ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।