<img class="alignnone size-full wp-image-28777" src="http://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਮੁੰਬਈ, 11 ਦਸੰਬਰ – ਸੱਟ ਕਾਰਨ ਟੀਮ ਇੰਡੀਆ ਵਿਚੋਂ ਬਾਹਰ ਹੋਏ ਭਾਰਤ ਦੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਦੀ ਥਾਂ ਮਯੰਕ ਅਗਰਵਾਲ ਨੂੰ ਵੈਸਟ ਇੰਡੀਜ ਖਿਲਾਫ ਵਨਡੇ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।