ਕੋਲਕਾਤਾ, 22 ਨਵੰਬਰ – ਕੋਲਕਾਤਾ ਦੇ ਟੈਸਟ ਮੈਚ ਵਿਚ ਪਿੰਕ ਬਾਲ ਨਾਲ ਮੈਦਾਨ ਉਤੇ ਉਤਰੇ ਭਾਰਤੀ ਗੇਂਦਬਾਜਾਂ ਨੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖਬਰ ਲਿਖੇ ਜਾਣ ਤੱਕ ਬੰਗਲਾਦੇਸ਼ ਨੇ 26 ਦੌੜਾਂ ਉਤੇ 4 ਵਿਕਟਾਂ ਗਵਾ ਦਿੱਤੀਆਂ ਸਨ। ਉਮੇਸ਼ ਯਾਦਵ ਨੇ 2, ਇਸ਼ਾਂਤ ਸ਼ਰਮਾ ਨੇ ਤੇ ਮੁਹੰਮਤ ਸ਼ਮੀ ਨੇ 1-1 ਵਿਕਟ ਲਈ।
IPL ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਜ਼ ਹੋਣਗੇ ਆਹਮੋ-ਸਾਹਮਣੇ
ਚੰਡੀਗੜ੍ਹ, 29ਅਪ੍ਰੈਲ(ਵਿਸ਼ਵ ਵਾਰਤਾ) ਆਈਪੀਐਲ ਦੇ 17ਵੇਂ ਸੀਜ਼ਨ ਦੇ 47ਵੇਂ ਮੈਚ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਦਿੱਲੀ ਕੈਪੀਟਲਜ਼...