ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਤੀਸਰਾ ਟੈਸਟ ਮੈਚ ਕੱਲ੍ਹ

81
Advertisement

ਰਾਂਚੀ, 18 ਅਕਤੂਬਰ – ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਲੜੀ ਦਾ ਆਖਰੀ ਮੈਚ ਭਲਕੇ ਰਾਂਚੀ ਵਿਖੇ ਹੋਣ ਜਾ ਰਿਹਾ ਹੈ। ਟੀਮ ਇੰਡੀਆ ਪਹਿਲਾਂ ਹੀ 2 ਮੈਚ ਜਿੱਤ ਚੁੱਕੀ ਹੈ ਤੇ ਉਹ ਤੀਸਰਾ ਮੈਚ ਵੀ ਜਿੱਤ ਕੇ ਲੜੀ ਉਤੇ ਹੁੰਢਾਫੇਰੂ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੈਦਾਨ ਉਤੇ ਉਤਰੇਗੀ।