ਚਾਹ ਦੇ ਸਮੇਂ ਤੱਕ ਦੱਖਣੀ ਅਫਰੀਕਾ ਦਾ ਸਕੋਰ 292/5

166
Advertisement

ਵਿਸ਼ਾਖਾਪਟਨਮ, 4 ਅਕਤੂਬਰ – ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ ਡੀਨ ਅਲਗਰ ਭਾਰਤੀ ਗੇਂਦਬਾਜਾਂ ਲਈ ਚੁਣੌਤੀ ਬਣ ਗਿਆ ਹੈ। ਚਾਹ ਦੇ ਸਮੇਂ ਤੱਕ ਦੱਖਣੀ ਅਫਰੀਕਾ ਨੇ 292/5 ਦੌੜਾਂ ਬਣਾ ਲਈਆਂ ਹਨ। ਅਲਗਰ 133 ਤੇ ਡੀ. ਕਾਕ 69 ਦੌੜਾਂ ਬਣਾ ਕੇ ਨਾਬਾਦ ਹਨ।

ਦੱਖਣੀ ਅਫਰੀਕਾ ਹੁਣ ਵੀ ਭਾਰਤ ਤੋਂ 210 ਦੌੜਾਂ ਪਿੱਛੇ ਹੈ