<img class="alignnone size-full wp-image-28777" src="http://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਵਿਸ਼ਾਖਾਪਟਨਮ, 4 ਅਕਤੂਬਰ – ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ ਡੀਨ ਅਲਗਰ ਭਾਰਤੀ ਗੇਂਦਬਾਜਾਂ ਲਈ ਚੁਣੌਤੀ ਬਣ ਗਿਆ ਹੈ। ਚਾਹ ਦੇ ਸਮੇਂ ਤੱਕ ਦੱਖਣੀ ਅਫਰੀਕਾ ਨੇ 292/5 ਦੌੜਾਂ ਬਣਾ ਲਈਆਂ ਹਨ। ਅਲਗਰ 133 ਤੇ ਡੀ. ਕਾਕ 69 ਦੌੜਾਂ ਬਣਾ ਕੇ ਨਾਬਾਦ ਹਨ। ਦੱਖਣੀ ਅਫਰੀਕਾ ਹੁਣ ਵੀ ਭਾਰਤ ਤੋਂ 210 ਦੌੜਾਂ ਪਿੱਛੇ ਹੈ