• Latest
  • Trending
53 ਸਾਲ ਦੀ ਉਮਰ ਵਿੱਚ ਅਦਾਕਾਰ ਅਰਜੁਨ ਰਾਮਪਾਲ ਨੇ ਕਰਵਾਇਆ ਦੂਜਾ ਵਿਆਹ

53 ਸਾਲ ਦੀ ਉਮਰ ਵਿੱਚ ਅਦਾਕਾਰ ਅਰਜੁਨ ਰਾਮਪਾਲ ਨੇ ਕਰਵਾਇਆ ਦੂਜਾ ਵਿਆਹ

2 hours ago
ਲੁਧਿਆਣਾ ‘ਚ ਫੈਕਟਰੀ ਮਾਲਕ ਦਾ ਬੇਰਹਮੀ ਨਾਲ ਕਤਲ; ਮੁਲਜ਼ਮ ਮੌਕੇ ਤੋਂ ਫ਼ਰਾਰ

ਲੁਧਿਆਣਾ ‘ਚ ਫੈਕਟਰੀ ਮਾਲਕ ਦਾ ਬੇਰਹਮੀ ਨਾਲ ਕਤਲ; ਮੁਲਜ਼ਮ ਮੌਕੇ ਤੋਂ ਫ਼ਰਾਰ

41 seconds ago
ਬੰਗਲਾਦੇਸ਼ ਖਿਲਾਫ ਆਸਟ੍ਰੇਲੀਆਈ ਖਿਡਾਰੀ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ: 22 ਗੇਂਦਾਂ ‘ਚ ਲਈਆਂ 5 ਵਿਕਟਾਂ

ਬੰਗਲਾਦੇਸ਼ ਖਿਲਾਫ ਆਸਟ੍ਰੇਲੀਆਈ ਖਿਡਾਰੀ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ: 22 ਗੇਂਦਾਂ ‘ਚ ਲਈਆਂ 5 ਵਿਕਟਾਂ

31 minutes ago
ਸਵਾਈਨ ਫਲੂ ਨੇ ਵਧਾਈ ਚਿੰਤਾ: ਦਿੱਲੀ ‘ਚ 1770 ਤੋਂ ਵੱਧ ਮਾਮਲੇ

ਸਵਾਈਨ ਫਲੂ ਨੇ ਵਧਾਈ ਚਿੰਤਾ: ਦਿੱਲੀ ‘ਚ 1770 ਤੋਂ ਵੱਧ ਮਾਮਲੇ

58 minutes ago
ਕੈਨੇਡਾ ‘ਚ 2 ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਧਮਕੀ; ਇੱਕ ਹੀ ਨੰਬਰ ਤੋਂ ਆਈ ਕਾਲ

ਕੈਨੇਡਾ ‘ਚ 2 ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਧਮਕੀ; ਇੱਕ ਹੀ ਨੰਬਰ ਤੋਂ ਆਈ ਕਾਲ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਐਲਾਨਿਆ ਇੱਕ ਹੋਰ ਉਮੀਦਵਾਰ

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਐਲਾਨਿਆ ਇੱਕ ਹੋਰ ਉਮੀਦਵਾਰ

2 hours ago
ਟਰੰਪ ਦਾ ਕੈਨੇਡਾ ਨੂੰ ਵੱਡਾ ਝਟਕਾ: ਕੈਨੇਡੀਅਨ ਉਤਪਾਦਾਂ ‘ਤੇ ਲਗਾਇਆ  50% ਟੈਰਿਫ

ਟਰੰਪ ਦਾ ਕੈਨੇਡਾ ਨੂੰ ਵੱਡਾ ਝਟਕਾ: ਕੈਨੇਡੀਅਨ ਉਤਪਾਦਾਂ ‘ਤੇ ਲਗਾਇਆ 50% ਟੈਰਿਫ

3 hours ago
ਐਡਮਿੰਟਨ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਘਟਨਾ ‘ਤੇ PM ਮਾਰਕ ਕਾਰਨੀ ਦਾ ਵੱਡਾ ਬਿਆਨ

ਐਡਮਿੰਟਨ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਘਟਨਾ ‘ਤੇ PM ਮਾਰਕ ਕਾਰਨੀ ਦਾ ਵੱਡਾ ਬਿਆਨ

3 hours ago
ਪੰਜਾਬ ਦੇ ਇਸ ਸ਼ਹਿਰ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ‘ਚ ਅੱਜ ਸਥਾਨਕ ਛੁੱਟੀ ਘੋਸ਼ਿਤ

ਪੰਜਾਬ ਦੇ ਇਸ ਸ਼ਹਿਰ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ‘ਚ ਅੱਜ ਸਥਾਨਕ ਛੁੱਟੀ ਘੋਸ਼ਿਤ

4 hours ago
Punjab Weather: ਸੂਬੇ ‘ਚ ਅੱਜ ਵੀ ਮੀਂਹ ਦੀ ਸੰਭਾਵਨਾ

Punjab Weather: ਸੂਬੇ ‘ਚ ਅੱਜ ਵੀ ਮੀਂਹ ਦੀ ਸੰਭਾਵਨਾ

4 hours ago
JPSC Exam ‘ਚ ਧਾਂਦਲੀ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ

JPSC Exam ‘ਚ ਧਾਂਦਲੀ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ

4 hours ago
Canada ਦੇ ਗੁਰਦੁਆਰਾ ਸਾਹਿਬ ਵਿੱਚ ਦੋ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ

Canada ਦੇ ਗੁਰਦੁਆਰਾ ਸਾਹਿਬ ਵਿੱਚ ਦੋ ਵਿਅਕਤੀਆਂ ’ਤੇ ਚਾਕੂ ਨਾਲ ਹਮਲਾ

5 hours ago
Hindi News
English News
Saturday, August 22, 2026
No Result
View All Result
30 °c
Chandigarh
30 ° Sun
30 ° Mon
31 ° Tue
31 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

53 ਸਾਲ ਦੀ ਉਮਰ ਵਿੱਚ ਅਦਾਕਾਰ ਅਰਜੁਨ ਰਾਮਪਾਲ ਨੇ ਕਰਵਾਇਆ ਦੂਜਾ ਵਿਆਹ

August 22, 2026
in ਖਬਰਾਂ, ਫ਼ਿਲਮੀ
53 ਸਾਲ ਦੀ ਉਮਰ ਵਿੱਚ ਅਦਾਕਾਰ ਅਰਜੁਨ ਰਾਮਪਾਲ ਨੇ ਕਰਵਾਇਆ ਦੂਜਾ ਵਿਆਹ

53 ਸਾਲ ਦੀ ਉਮਰ ਵਿੱਚ ਅਦਾਕਾਰ ਅਰਜੁਨ ਰਾਮਪਾਲ ਨੇ ਕਰਵਾਇਆ ਦੂਜਾ ਵਿਆਹ

– 14 ਸਾਲ ਛੋਟੀ ਪ੍ਰੇਮਿਕਾ ਨਾਲ ਗੋਆ ‘ਚ ਕਰਵਾਈ ਮੈਰਿਜ

ਮੁੰਬਈ, 22 ਅਗਸਤ 2026 (ਵਿਸ਼ਵ ਵਾਰਤਾ): ਅਰਜੁਨ ਰਾਮਪਾਲ ਨੇ ਆਪਣੀ ਲਾਂਗਟਾਈਮ ਗਰਲਫ੍ਰੈਂਡ ਗੈਬ੍ਰੀਏਲਾ ਡੇਮੇਟ੍ਰੀਏਡਸ ਨਾਲ ਗੋਆ ਵਿੱਚ ਵਿਆਹ ਕਰਵਾ ਲਿਆ ਹੈ। ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਅਜੇ ਸਾਹਮਣੇ ਨਹੀਂ ਆਈਆਂ ਹਨ।

53 ਸਾਲ ਦੇ ਅਰਜੁਨ ਰਾਮਪਾਲ ਅਤੇ 39 ਸਾਲ ਦੀ ਗੈਬ੍ਰੀਏਲਾ ਡੇਮੇਟ੍ਰੀਏਡਸ ਲਗਭਗ 8 ਸਾਲਾਂ ਤੋਂ ਇੱਕ-ਦੂਜੇ ਦੇ ਨਾਲ ਸਨ। ਦੋਹਾਂ ਨੇ ਉੱਤਰੀ ਗੋਆ ਦੇ ਮਾਪੁਸਾ ਸਥਿਤ ਸਬ-ਰਜਿਸਟ੍ਰਾਰ ਦਫ਼ਤਰ ਵਿੱਚ ਵਿਆਹ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ। ਅਰਜੁਨ ਅਤੇ ਗੈਬ੍ਰੀਏਲਾ 2018 ਤੋਂ ਰਿਸ਼ਤੇ ਵਿੱਚ ਹਨ। ਦੋਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੋਵੇਂ ਆਪਣੇ ਪਰਿਵਾਰ ਦੀ ਝਲਕ ਅਕਸਰ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ।

ਅਰਜੁਨ ਜਿੱਥੇ ਇੱਕ ਅਦਾਕਾਰ ਹਨ, ਉੱਥੇ ਹੀ ਗੈਬ੍ਰੀਏਲਾ ਇੱਕ ਦੱਖਣੀ ਅਫ਼ਰੀਕੀ ਮਾਡਲ ਅਤੇ ਫੈਸ਼ਨ ਡਿਜ਼ਾਈਨਰ ਹੈ। ਵਿਆਹ ਤੋਂ ਪਹਿਲਾਂ ਹੀ ਦੋਵੇਂ ਆਪਣੇ ਪਰਿਵਾਰ ਦੀ ਸ਼ੁਰੂਆਤ ਕਰ ਚੁੱਕੇ ਹਨ। ਅਰਜੁਨ ਅਤੇ ਗੈਬ੍ਰੀਏਲਾ ਦੇ ਦੋ ਬੱਚੇ ਹਨ। ਉਨ੍ਹਾਂ ਦੇ ਵੱਡੇ ਬੇਟੇ ਦਾ ਨਾਂ ਐਰਿਕ ਹੈ ਅਤੇ ਛੋਟੇ ਬੇਟੇ ਦਾ ਨਾਂ ਅਰਵ ਹੈ। ਐਰਿਕ ਦਾ ਜਨਮ 2019 ਵਿੱਚ ਹੋਇਆ ਸੀ, ਜਦੋਂ ਕਿ ਅਰਵ ਦਾ ਜਨਮ ਸਾਲ 2023 ਵਿੱਚ ਹੋਇਆ ਸੀ।

ਦੱਸ ਦਈਏ ਕਿ ਅਰਜੁਨ ਰਾਮਪਾਲ ਦਾ ਪਹਿਲਾ ਵਿਆਹ ਸਾਬਕਾ ਸੁਪਰਮਾਡਲ ਮੇਹਰ ਜੇਸੀਆ ਨਾਲ 1998 ਵਿੱਚ ਹੋਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੀਆਂ ਦੋ ਬੇਟੀਆਂ ਮਾਹੀਕਾ ਅਤੇ ਮਾਇਰਾ ਹੋਈਆਂ। 20 ਸਾਲ ਨਾਲ ਰਹਿਣ ਤੋਂ ਬਾਅਦ, ਮਈ 2018 ਵਿੱਚ ਉਨ੍ਹਾਂ ਨੇ ਅਲੱਗ ਹੋਣ ਦਾ ਐਲਾਨ ਕੀਤਾ ਅਤੇ ਨਵੰਬਰ 2019 ਵਿੱਚ ਦੋਹਾਂ ਦਾ ਤਲਾਕ ਹੋ ਗਿਆ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਲੁਧਿਆਣਾ ‘ਚ ਫੈਕਟਰੀ ਮਾਲਕ ਦਾ ਬੇਰਹਮੀ ਨਾਲ ਕਤਲ; ਮੁਲਜ਼ਮ ਮੌਕੇ ਤੋਂ ਫ਼ਰਾਰ

ਲੁਧਿਆਣਾ ‘ਚ ਫੈਕਟਰੀ ਮਾਲਕ ਦਾ ਬੇਰਹਮੀ ਨਾਲ ਕਤਲ; ਮੁਲਜ਼ਮ ਮੌਕੇ ਤੋਂ ਫ਼ਰਾਰ

by Jaspreet Kaur
August 22, 2026
0

ਲੁਧਿਆਣਾ 'ਚ ਫੈਕਟਰੀ ਮਾਲਕ ਦਾ ਬੇਰਹਮੀ ਨਾਲ ਕਤਲ; ਮੁਲਜ਼ਮ ਮੌਕੇ ਤੋਂ ਫ਼ਰਾਰ ਲੁਧਿਆਣਾ, 22 ਅਗਸਤ 2026 (ਵਿਸ਼ਵ ਵਾਰਤਾ): ਲੁਧਿਆਣਾ 'ਚ...

ਬੰਗਲਾਦੇਸ਼ ਖਿਲਾਫ ਆਸਟ੍ਰੇਲੀਆਈ ਖਿਡਾਰੀ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ: 22 ਗੇਂਦਾਂ ‘ਚ ਲਈਆਂ 5 ਵਿਕਟਾਂ

ਬੰਗਲਾਦੇਸ਼ ਖਿਲਾਫ ਆਸਟ੍ਰੇਲੀਆਈ ਖਿਡਾਰੀ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ: 22 ਗੇਂਦਾਂ ‘ਚ ਲਈਆਂ 5 ਵਿਕਟਾਂ

by Jaspreet Kaur
August 22, 2026
0

ਬੰਗਲਾਦੇਸ਼ ਖਿਲਾਫ ਆਸਟ੍ਰੇਲੀਆਈ ਖਿਡਾਰੀ ਸਟਾਰਕ ਦੀ ਤੂਫ਼ਾਨੀ ਗੇਂਦਬਾਜ਼ੀ: 22 ਗੇਂਦਾਂ 'ਚ ਲਈਆਂ 5 ਵਿਕਟਾਂ - ਡੇਲ ਸਟੇਨ ਨੂੰ ਪਛਾੜਿਆ ਨਵੀ...

ਸਵਾਈਨ ਫਲੂ ਨੇ ਵਧਾਈ ਚਿੰਤਾ: ਦਿੱਲੀ ‘ਚ 1770 ਤੋਂ ਵੱਧ ਮਾਮਲੇ

ਸਵਾਈਨ ਫਲੂ ਨੇ ਵਧਾਈ ਚਿੰਤਾ: ਦਿੱਲੀ ‘ਚ 1770 ਤੋਂ ਵੱਧ ਮਾਮਲੇ

by Jaspreet Kaur
August 22, 2026
0

ਸਵਾਈਨ ਫਲੂ ਨੇ ਵਧਾਈ ਚਿੰਤਾ: ਦਿੱਲੀ 'ਚ 1770 ਤੋਂ ਵੱਧ ਮਾਮਲੇ ਨਵੀ ਦਿੱਲੀ, 22 ਅਗਸਤ 2026 (ਵਿਸ਼ਵ ਵਾਰਤਾ): ਰਾਜਧਾਨੀ ਦਿੱਲੀ...

ਕੈਨੇਡਾ ‘ਚ 2 ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਧਮਕੀ; ਇੱਕ ਹੀ ਨੰਬਰ ਤੋਂ ਆਈ ਕਾਲ

ਕੈਨੇਡਾ ‘ਚ 2 ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਧਮਕੀ; ਇੱਕ ਹੀ ਨੰਬਰ ਤੋਂ ਆਈ ਕਾਲ

by Jaspreet Kaur
August 22, 2026
0

ਕੈਨੇਡਾ 'ਚ 2 ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਧਮਕੀ; ਇੱਕ ਹੀ ਨੰਬਰ ਤੋਂ ਆਈ ਕਾਲ - ਕੈਲਗਰੀ ਪੁਲਿਸ ਨੇ ਸ਼ੁਰੂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਲੁਧਿਆਣਾ ‘ਚ ਫੈਕਟਰੀ ਮਾਲਕ ਦਾ ਬੇਰਹਮੀ ਨਾਲ ਕਤਲ; ਮੁਲਜ਼ਮ ਮੌਕੇ ਤੋਂ ਫ਼ਰਾਰ

ਲੁਧਿਆਣਾ ‘ਚ ਫੈਕਟਰੀ ਮਾਲਕ ਦਾ ਬੇਰਹਮੀ ਨਾਲ ਕਤਲ; ਮੁਲਜ਼ਮ ਮੌਕੇ ਤੋਂ ਫ਼ਰਾਰ

by Jaspreet Kaur
August 22, 2026
0

ਲੁਧਿਆਣਾ 'ਚ ਫੈਕਟਰੀ ਮਾਲਕ ਦਾ ਬੇਰਹਮੀ ਨਾਲ ਕਤਲ; ਮੁਲਜ਼ਮ ਮੌਕੇ ਤੋਂ ਫ਼ਰਾਰ ਲੁਧਿਆਣਾ, 22 ਅਗਸਤ 2026 (ਵਿਸ਼ਵ ਵਾਰਤਾ): ਲੁਧਿਆਣਾ 'ਚ...

Most Popular

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
4 weeks ago
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 27 ਜੁਲਾਈ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 