• Latest
  • Trending
Punjab ‘ਚ ਪੈਟਰੋਲ ਪੰਪਾਂ ਤੇ ਵਪਾਰਕ ਜਾਇਦਾਦਾਂ ਲਈ ਨਵੇਂ ਨਿਯਮ

Punjab ‘ਚ ਪੈਟਰੋਲ ਪੰਪਾਂ ਤੇ ਵਪਾਰਕ ਜਾਇਦਾਦਾਂ ਲਈ ਨਵੇਂ ਨਿਯਮ

2 hours ago
Cricket: ਬੰਗਲਾਦੇਸ਼ ਨੇ ਪਹਿਲੇ ਟੈਸਟ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਰਚਿਆ ਇਤਿਹਾਸ

Cricket: ਬੰਗਲਾਦੇਸ਼ ਨੇ ਪਹਿਲੇ ਟੈਸਟ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਰਚਿਆ ਇਤਿਹਾਸ

22 minutes ago
Punjab: ਪਹਿਲਾਂ ਵਾਂਗ ਸਿੱਖ ਕੌਮ ਦੇ ਦਿਲ ਜਿੱਤਣ ਲਈ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੁਰੰਤ ਖੋਲ੍ਹਿਆ ਜਾਵੇ—ਚੇਅਰਮੈਨ ਮਨਜੀਤ ਭੋਮਾ

Punjab: ਪਹਿਲਾਂ ਵਾਂਗ ਸਿੱਖ ਕੌਮ ਦੇ ਦਿਲ ਜਿੱਤਣ ਲਈ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੁਰੰਤ ਖੋਲ੍ਹਿਆ ਜਾਵੇ—ਚੇਅਰਮੈਨ ਮਨਜੀਤ ਭੋਮਾ

51 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

1 hour ago
National Breaking: ਵਾਰਾਣਸੀ ਏਅਰਪੋਰਟ ‘ਤੇ ਚੱਲੀ ਗੋਲੀ, 2 ਜ਼ਖਮੀ

National Breaking: ਵਾਰਾਣਸੀ ਏਅਰਪੋਰਟ ‘ਤੇ ਚੱਲੀ ਗੋਲੀ, 2 ਜ਼ਖਮੀ

1 hour ago
Cricket: ਭਾਰਤ-ਸ਼੍ਰੀਲੰਕਾ ਟੈਸਟ ਮੈਚ: ਮੀਂਹ ਕਾਰਨ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ ਦੂਜੇ ਦਿਨ ਦੀ ਖੇਡ

Cricket: ਭਾਰਤ-ਸ਼੍ਰੀਲੰਕਾ ਟੈਸਟ ਮੈਚ: ਮੀਂਹ ਕਾਰਨ ਅਜੇ ਤੱਕ ਸ਼ੁਰੂ ਨਹੀਂ ਹੋ ਸਕੀ ਦੂਜੇ ਦਿਨ ਦੀ ਖੇਡ

2 hours ago
Punjab ਦੇ ਕਿਸਾਨ ਅੱਜ ਫੇਰ ਦਿੱਲੀ ਲਈ ਹੋਣਗੇ ਰਵਾਨਾ

Punjab ਦੇ ਕਿਸਾਨ ਅੱਜ ਫੇਰ ਦਿੱਲੀ ਲਈ ਹੋਣਗੇ ਰਵਾਨਾ

3 hours ago
Punjab Weather: ਸੂਬੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ

Punjab Weather: ਸੂਬੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ

3 hours ago
National: ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਆਸ਼ੀਸ਼ ਬੈਨਰਜੀ ਦੀ ਸ਼ੱਕੀ ਹਾਲਾਤਾਂ ‘ਚ ਮੌਤ

National: ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਆਸ਼ੀਸ਼ ਬੈਨਰਜੀ ਦੀ ਸ਼ੱਕੀ ਹਾਲਾਤਾਂ ‘ਚ ਮੌਤ

4 hours ago
Punjab: ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ

Punjab: ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੇ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ

4 hours ago
Punjab: ਵੋਟਰ ਸੂਚੀਆਂ ਦੀ ਸੁਧਾਈ ਲਈ ਅੱਜ ਪੰਜਾਬ ਭਰ ‘ਚ ਲਾਏ ਜਾਣਗੇ ਵਿਸ਼ੇਸ਼ ਕੈਂਪ

Punjab: ਵੋਟਰ ਸੂਚੀਆਂ ਦੀ ਸੁਧਾਈ ਲਈ ਅੱਜ ਪੰਜਾਬ ਭਰ ‘ਚ ਲਾਏ ਜਾਣਗੇ ਵਿਸ਼ੇਸ਼ ਕੈਂਪ

5 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

5 hours ago
Khedan Watan Punjab Diyan: ਸੀਜ਼ਨ-4 ਦਾ ਬਠਿੰਡਾ ਤੋਂ ਹੋਵੇਗਾ ਆਗਾਜ਼

Khedan Watan Punjab Diyan: ਸੀਜ਼ਨ-4 ਦਾ ਬਠਿੰਡਾ ਤੋਂ ਹੋਵੇਗਾ ਆਗਾਜ਼

6 hours ago
Hindi News
English News
Sunday, August 16, 2026
No Result
View All Result
33 °c
Chandigarh
29 ° Mon
27 ° Tue
27 ° Wed
27 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab ‘ਚ ਪੈਟਰੋਲ ਪੰਪਾਂ ਤੇ ਵਪਾਰਕ ਜਾਇਦਾਦਾਂ ਲਈ ਨਵੇਂ ਨਿਯਮ

August 16, 2026
in ਖਬਰਾਂ, ਪੰਜਾਬ
Punjab ‘ਚ ਪੈਟਰੋਲ ਪੰਪਾਂ ਤੇ ਵਪਾਰਕ ਜਾਇਦਾਦਾਂ ਲਈ ਨਵੇਂ ਨਿਯਮ

National

Punjab ‘ਚ ਪੈਟਰੋਲ ਪੰਪਾਂ ਤੇ ਵਪਾਰਕ ਜਾਇਦਾਦਾਂ ਲਈ ਨਵੇਂ ਨਿਯਮ 

ਚੰਡੀਗੜ੍ਹ, 16 ਅਗਸਤ (ਵਿਸ਼ਵ ਵਾਰਤਾ): ਪੰਜਾਬ ਦੀਆਂ ਸੜਕਾਂ ’ਤੇ ਪੈਟਰੋਲ ਪੰਪਾਂ, ਹੋਟਲਾਂ, ਢਾਬਿਆਂ, ਰੈਸਟੋਰੈਂਟਾਂ, ਸ਼ਾਪਿੰਗ ਕੰਪਲੈਕਸਾਂ, ਮੈਰਿਜ ਪੈਲੇਸਾਂ, ਗੋਦਾਮਾਂ ਅਤੇ ਹੋਰ ਵਪਾਰਕ ਅਦਾਰਿਆਂ ਲਈ ਸੜਕ ਤੋਂ ਦਾਖਲੇ ਨੂੰ ਲੈ ਕੇ ਲੋਕ ਨਿਰਮਾਣ ਵਿਭਾਗ (PWD) ਨੇ ਨਵੇਂ ਨਿਯਮ ਲਾਗੂ ਕੀਤੇ ਹਨ। ਨਵੇਂ ਨਿਯਮਾਂ ਤਹਿਤ ਸੜਕ ਕਿਨਾਰੇ ਸਥਿਤ ਵਪਾਰਕ ਜਾਇਦਾਦਾਂ ਲਈ ਐਕਸੈੱਸ ਪਰਮਿਸ਼ਨ ਅਤੇ NOC ਲੈਣਾ ਲਾਜ਼ਮੀ ਹੋਵੇਗਾ। ਵਿਭਾਗ ਵੱਲੋਂ ਇਸ ਲਈ ਸੜਕ ਦੀ ਸ਼੍ਰੇਣੀ ਦੇ ਆਧਾਰ ’ਤੇ ਫੀਸ ਅਤੇ ਨਿਰਧਾਰਤ ਪ੍ਰਕਿਰਿਆ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ 2007 ਅਤੇ 2019 ਵਿੱਚ ਲਾਗੂ ਕੀਤੇ ਗਏ ਪੁਰਾਣੇ ਨਿਯਮਾਂ ਨੂੰ ਖਤਮ ਕਰ ਦਿੱਤਾ ਗਿਆ ਹੈ।

ਨਵੇਂ ਨਿਯਮਾਂ ਅਨੁਸਾਰ ਪੈਟਰੋਲ ਪੰਪ ਸੰਚਾਲਕਾਂ ਨੂੰ ਸੜਕ ਦੀ ਸ਼੍ਰੇਣੀ ਮੁਤਾਬਕ ਪੰਜ ਸਾਲਾਂ ਦੀ ਫੀਸ ਇਕੱਠੀ ਜਮ੍ਹਾਂ ਕਰਵਾਉਣੀ ਪਵੇਗੀ।
ਰਾਜ ਮਾਰਗ: ₹4.86 ਲੱਖ
ਪ੍ਰਮੁੱਖ ਜ਼ਿਲ੍ਹਾ ਸੜਕ: ₹3.95 ਲੱਖ
ਹੋਰ ਜ਼ਿਲ੍ਹਾ/ਲਿੰਕ ਸੜਕਾਂ: ₹3.04 ਲੱਖ
ਇਨ੍ਹਾਂ ਦਰਾਂ ਵਿੱਚ ਹਰ ਸਾਲ 5 ਫੀਸਦੀ ਵਾਧਾ ਹੋਵੇਗਾ। ਪੰਜ ਸਾਲ ਬਾਅਦ NOC ਦੇ ਨਵੀਨੀਕਰਨ ਸਮੇਂ ਵਧੀ ਹੋਈ ਦਰ ਅਨੁਸਾਰ ਫੀਸ ਵਸੂਲੀ ਜਾਵੇਗੀ। ਇਸ ਤੋਂ ਇਲਾਵਾ NOC ਲਈ ਅਰਜ਼ੀ ਦੇ ਨਾਲ ₹10,000 ਦੀ ਨਾ-ਵਾਪਸੀਯੋਗ ਪ੍ਰੋਸੈਸਿੰਗ ਫੀਸ ਵੀ ਜਮ੍ਹਾਂ ਕਰਵਾਉਣੀ ਪਵੇਗੀ।

ਜਿਨ੍ਹਾਂ ਪੈਟਰੋਲ ਪੰਪਾਂ ਕੋਲ PWD ਦੀ ਮਨਜ਼ੂਰੀ ਜਾਂ NOC ਨਹੀਂ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ₹10 ਲੱਖ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਜਿਨ੍ਹਾਂ ਪੰਪਾਂ ਕੋਲ ਪਹਿਲਾਂ ਤੋਂ NOC ਹੈ, ਉਨ੍ਹਾਂ ਨੂੰ ਲੀਜ਼ ਦੀ ਮਿਆਦ ਖ਼ਤਮ ਹੋਣ ਤੋਂ ਇੱਕ ਮਹੀਨੇ ਦੇ ਅੰਦਰ ਨਵੀਨੀਕਰਨ ਲਈ ਅਰਜ਼ੀ ਦੇਣੀ ਹੋਵੇਗੀ। ਹਾਲਾਂਕਿ ਜਿਹੜੇ ਪੈਟਰੋਲ ਪੰਪ ਹਾਲ ਹੀ ਵਿੱਚ ਨਵੀਂ ਸੜਕ ਸ਼੍ਰੇਣੀ ਵਿੱਚ ਸ਼ਾਮਲ ਹੋਏ ਹਨ, ਉਨ੍ਹਾਂ ਨੂੰ ਜੁਰਮਾਨੇ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਨੂੰ PWD ਦੇ ਨਿਯਮਾਂ ਅਨੁਸਾਰ 12 ਮਹੀਨਿਆਂ ਦੇ ਅੰਦਰ NOC ਲੈਣੀ ਪਵੇਗੀ।

ਨਵੇਂ ਨਿਯਮਾਂ ਤਹਿਤ ਪੈਟਰੋਲ ਪੰਪਾਂ ਅਤੇ ਹੋਰ ਰੋਡਸਾਈਡ ਸਹੂਲਤਾਂ ’ਤੇ ਲੋਕਾਂ ਲਈ 24 ਘੰਟੇ ਸਾਫ਼ ਪੀਣ ਵਾਲਾ ਪਾਣੀ ਅਤੇ ਸਾਫ਼ ਟਾਇਲਟ ਉਪਲਬਧ ਕਰਵਾਉਣਾ ਲਾਜ਼ਮੀ ਹੋਵੇਗਾ। ਇਨ੍ਹਾਂ ਸਹੂਲਤਾਂ ਬਾਰੇ ਜਾਣਕਾਰੀ ਦੇਣ ਵਾਲੇ ਸਪੱਸ਼ਟ ਸਾਈਨ ਬੋਰਡ ਵੀ ਸੜਕ ਤੋਂ ਦਿਖਾਈ ਦੇਣ ਵਾਲੀ ਥਾਂ ’ਤੇ ਲਗਾਉਣੇ ਪੈਣਗੇ। ਜੇਕਰ ਨਿਰੀਖਣ ਦੌਰਾਨ ਕੋਈ ਕਮੀ ਮਿਲਦੀ ਹੈ ਅਤੇ ਸੰਚਾਲਕ ਨੂੰ 30 ਦਿਨਾਂ ਦੇ ਅੰਦਰ ਉਸ ਨੂੰ ਦੂਰ ਕਰਨ ਦਾ ਮੌਕਾ ਦੇਣ ਦੇ ਬਾਵਜੂਦ ਕਮੀ ਦੂਰ ਨਹੀਂ ਕੀਤੀ ਜਾਂਦੀ, ਤਾਂ PWD ਵੱਲੋਂ ਬਿਜਲੀ ਬੋਰਡ ਨੂੰ ਬਿਜਲੀ ਕੁਨੈਕਸ਼ਨ ਕੱਟਣ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ।

ਨਵੀਂ ਵਿਵਸਥਾ ਦਾ ਮੁੱਖ ਉਦੇਸ਼ ਗੈਰ-ਅਧਿਕਾਰਤ ਐਂਟਰੀਆਂ ਅਤੇ ਸੜਕ ਕੱਟਾਂ ਨੂੰ ਕੰਟਰੋਲ ਕਰਨਾ, ਸੜਕ ਸੁਰੱਖਿਆ ਵਧਾਉਣਾ ਅਤੇ ਆਵਾਜਾਈ ਪ੍ਰਬੰਧਨ ਨੂੰ ਬਿਹਤਰ ਬਣਾਉਣਾ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share199Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Cricket: ਬੰਗਲਾਦੇਸ਼ ਨੇ ਪਹਿਲੇ ਟੈਸਟ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਰਚਿਆ ਇਤਿਹਾਸ

Cricket: ਬੰਗਲਾਦੇਸ਼ ਨੇ ਪਹਿਲੇ ਟੈਸਟ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਰਚਿਆ ਇਤਿਹਾਸ

by Ranjit Singh
August 16, 2026
0

Cricket: ਬੰਗਲਾਦੇਸ਼ ਨੇ ਪਹਿਲੇ ਟੈਸਟ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਰਚਿਆ ਇਤਿਹਾਸ ਚੰਡੀਗੜ੍ਹ, 16 ਅਗਸਤ (ਵਿਸ਼ਵ ਵਾਰਤਾ)...

Punjab: ਪਹਿਲਾਂ ਵਾਂਗ ਸਿੱਖ ਕੌਮ ਦੇ ਦਿਲ ਜਿੱਤਣ ਲਈ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੁਰੰਤ ਖੋਲ੍ਹਿਆ ਜਾਵੇ—ਚੇਅਰਮੈਨ ਮਨਜੀਤ ਭੋਮਾ

Punjab: ਪਹਿਲਾਂ ਵਾਂਗ ਸਿੱਖ ਕੌਮ ਦੇ ਦਿਲ ਜਿੱਤਣ ਲਈ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੁਰੰਤ ਖੋਲ੍ਹਿਆ ਜਾਵੇ—ਚੇਅਰਮੈਨ ਮਨਜੀਤ ਭੋਮਾ

by Ranjit Singh
August 16, 2026
0

Punjab: ਪਹਿਲਾਂ ਵਾਂਗ ਸਿੱਖ ਕੌਮ ਦੇ ਦਿਲ ਜਿੱਤਣ ਲਈ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੁਰੰਤ ਖੋਲ੍ਹਿਆ ਜਾਵੇ—ਚੇਅਰਮੈਨ ਮਨਜੀਤ ਭੋਮਾ ਡੇਰਾ ਬਾਬਾ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
August 16, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਅਗਸਤ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

National Breaking: ਵਾਰਾਣਸੀ ਏਅਰਪੋਰਟ ‘ਤੇ ਚੱਲੀ ਗੋਲੀ, 2 ਜ਼ਖਮੀ

National Breaking: ਵਾਰਾਣਸੀ ਏਅਰਪੋਰਟ ‘ਤੇ ਚੱਲੀ ਗੋਲੀ, 2 ਜ਼ਖਮੀ

by Ranjit Singh
August 16, 2026
0

National Breaking: ਵਾਰਾਣਸੀ ਏਅਰਪੋਰਟ 'ਤੇ ਚੱਲੀ ਗੋਲੀ, 2 ਜ਼ਖਮੀ ਚੰਡੀਗੜ੍ਹ, 16 ਅਗਸਤ (ਵਿਸ਼ਵ ਵਾਰਤਾ): ਐਤਵਾਰ ਸਵੇਰੇ ਵਾਰਾਣਸੀ ਏਅਰਪੋਰਟ ਦੇ ਅੰਦਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Cricket: ਬੰਗਲਾਦੇਸ਼ ਨੇ ਪਹਿਲੇ ਟੈਸਟ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਰਚਿਆ ਇਤਿਹਾਸ

Cricket: ਬੰਗਲਾਦੇਸ਼ ਨੇ ਪਹਿਲੇ ਟੈਸਟ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਰਚਿਆ ਇਤਿਹਾਸ

by Ranjit Singh
August 16, 2026
0

Cricket: ਬੰਗਲਾਦੇਸ਼ ਨੇ ਪਹਿਲੇ ਟੈਸਟ ਵਿੱਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਰਚਿਆ ਇਤਿਹਾਸ ਚੰਡੀਗੜ੍ਹ, 16 ਅਗਸਤ (ਵਿਸ਼ਵ ਵਾਰਤਾ)...

Most Popular

Breaking: ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼, IED, ਇਲੈਕਟ੍ਰਾਨਿਕ ਡੈਟੋਨੇਟਰ, ਪਿਸਤੌਲ ਸਮੇਤ 17 ਗ੍ਰਿਫਤਾਰ

Breaking: ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼, IED, ਇਲੈਕਟ੍ਰਾਨਿਕ ਡੈਟੋਨੇਟਰ, ਪਿਸਤੌਲ ਸਮੇਤ 17 ਗ੍ਰਿਫਤਾਰ

by Ranjit Singh
4 weeks ago
0

Breaking: ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼, IED, ਇਲੈਕਟ੍ਰਾਨਿਕ ਡੈਟੋਨੇਟਰ, ਪਿਸਤੌਲ ਸਮੇਤ 17 ਗ੍ਰਿਫਤਾਰ - ਫਿਰੋਜ਼ਪੁਰ ਤੋਂ ਜੰਮੂ ਜਾਣ ਵਾਲੀ ਰੇਲਗੱਡੀ ਵਿੱਚ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 