25 ਓਵਰਾਂ ਬਾਅਦ ਦੱਖਣੀ ਅਫਰੀਕਾ 103/5

14
Advertisement

ਲੰਡਨ, 6 ਜੂਨ – ਦੱਖਣੀ ਅਫਰੀਕਾ ਖਿਲਾਫ ਭਾਰਤ ਨੇ ਸ਼ਿਕੰਜਾ ਪੂਰੀ ਤਰ੍ਹਾਂ ਕਸ ਲਿਆ ਹੈ। 25 ਓਵਰਾਂ ਬਾਅਦ ਦੱਖਣੀ ਅਫਰੀਕਾ ਨੇ 5 ਵਿਕਟਾਂ ਗਵਾ ਕੇ 103 ਦੌੜਾਂ ਬਣਾ ਲਈਆਂ ਸਨ।

ਬੁਮਰਾਹ ਤੇ ਚਾਹਲ ਨੇ 2-2 ਤੇ ਕੁਲਦੀਪ ਯਾਦਵ ਨੇ 1 ਵਿਕਟ ਹਾਸਿਲ ਕੀਤੀ।