ਬੁਮਰਾਹ ਨੇ ਭਾਰਤ ਨੂੰ ਦਿਵਾਈ ਦੂਸਰੀ ਸਫਲਤਾ

9
Advertisement

ਲੰਡਨ, 6 ਜੂਨ – ਭਾਰਤ ਦੇ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ ਲਗਾਤਾਰ 2 ਝਟਕੇ ਦਿੱਤੇ। ਬੁਮਰਾਹ ਨੇ ਪਹਿਲਾਂ ਅਮਲਾ ਨੂੰ 6 ਦੌੜਾਂ ਉਤੇ ਆਊਟ ਕੀਤਾ, ਉਸ ਤੋਂ ਬਾਅਦ ਉਸ ਨੇ ਡੀ.ਕਾਕ ਨੂੰ ਮਾਤਰ 11 ਦੌੜਾਂ ਉਤੇ ਆਊਟ ਕਰ ਦਿੱਤਾ।

ਇਸ ਦੌਰਾਨ ਖਬਰ ਲਿਖੇ ਜਾਣ ਤੱਕ ਦੱ. ਅਫਰੀਕਾ ਨੇ 9.1 ਓਵਰਾਂ ਵਿਚ 2 ਵਿਕਟਾਂ ਉਤੇ 32 ਦੌੜਾਂ ਬਣਾ ਲਈਆਂ ਸਨ।