• Latest
  • Trending
ਹਰਿਆਣਾ ‘ਚ ਵੱਡੀ ਲੁੱਟ! ਹਥਿਆਰਾਂ ਦੀ ਨੋਕ ‘ਤੇ ਵਪਾਰੀ ਤੋਂ ਲੁੱਟਿਆ 3 ਕਰੋੜ ਦਾ ਸੋਨਾ

3 hours ago
AAP ਸਾਂਸਦ ਮਲਵਿੰਦਰ ਕੰਗ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ

30 minutes ago
IB ਅਫ਼ਸਰ ਅੰਕਿਤ ਸ਼ਰਮਾ ਕਤਲ ਕੇਸ ‘ਚ ਅਦਾਲਤ ਦਾ ਵੱਡਾ ਫੈਸਲਾ

1 hour ago
ਭੂਪੇਸ਼ ਬਘੇਲ ਨੇ ਫ਼ਤਿਹਗੜ੍ਹ ਸਾਹਿਬ ਤੋਂ ਕੀਤਾ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਦਾ ਆਗਾਜ਼

2 hours ago
ICC ਨੇ ਕ੍ਰਿਕਟ ਵਰਲਡ ਕੱਪ 2027 ਦੇ ਵੈਨਿਊ ਦਾ ਕੀਤਾ ਐਲਾਨ, ਇਹਨਾਂ 12 ਸ਼ਹਿਰਾਂ ‘ਚ ਹੋਣਗੇ ਮੁਕਾਬਲੇ

ICC ਨੇ ਕ੍ਰਿਕਟ ਵਰਲਡ ਕੱਪ 2027 ਦੇ ਵੈਨਿਊ ਦਾ ਕੀਤਾ ਐਲਾਨ, ਇਹਨਾਂ 12 ਸ਼ਹਿਰਾਂ ‘ਚ ਹੋਣਗੇ ਮੁਕਾਬਲੇ

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
Breaking: ਬਠਿੰਡਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਭਿਵੰਡੀ ਇਮਾਰਤ ਹਾਦਸਾ: ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

Chandigarh Municipal Corporation ਦੀ ਮੀਟਿੰਗ ਵਿੱਚ ਭਾਰੀ ਹੰਗਾਮਾ

5 hours ago
Haryana: ਗੁਰੂਗ੍ਰਾਮ ਕੋਰਟ ਕੰਪਲੈਕਸ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Parliament Monsoon Session: ਵਿਰੋਧੀ ਧਿਰ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਨਾਅਰੇਬਾਜੀ ਤੋਂ ਬਾਅਦ ਹੰਗਾਮਾ

Punjab: ਮੀਰੀ-ਪੀਰੀ ਖਾਲਸਾ ਮਾਰਚ ਫਰੀਦਕੋਟ ਤੋਂ ਅਗਲੇ ਪੜਾਅ ਲਈ ਹੋਇਆ ਰਵਾਨਾ

6 hours ago
Punjab: ਹਾਈਕੋਰਟ ਨੇ SC/ST ਐਕਟ ‘ਤੇ ਸੁਣਾਇਆ ਅਹਿਮ ਫੈਸਲਾ

Hindi News
English News
Friday, July 31, 2026
No Result
View All Result
31 °c
Chandigarh
31 ° Sat
30 ° Sun
28 ° Mon
27 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਹਰਿਆਣਾ ‘ਚ ਵੱਡੀ ਲੁੱਟ! ਹਥਿਆਰਾਂ ਦੀ ਨੋਕ ‘ਤੇ ਵਪਾਰੀ ਤੋਂ ਲੁੱਟਿਆ 3 ਕਰੋੜ ਦਾ ਸੋਨਾ

July 31, 2026
in ਹਰਿਆਣਾ, ਖਬਰਾਂ
ਹਰਿਆਣਾ ‘ਚ ਵੱਡੀ ਲੁੱਟ! ਹਥਿਆਰਾਂ ਦੀ ਨੋਕ ‘ਤੇ ਵਪਾਰੀ ਤੋਂ ਲੁੱਟਿਆ 3 ਕਰੋੜ ਦਾ ਸੋਨਾ

ਹਰਿਆਣਾ ‘ਚ ਵੱਡੀ ਲੁੱਟ! ਹਥਿਆਰਾਂ ਦੀ ਨੋਕ ‘ਤੇ ਵਪਾਰੀ ਤੋਂ ਲੁੱਟਿਆ 3 ਕਰੋੜ ਦਾ ਸੋਨਾ

ਹਰਿਆਣਾ, 31 ਜੁਲਾਈ 2026 (ਵਿਸ਼ਵ ਵਾਰਤਾ): ਹਰਿਆਣਾ ਦੇ ਯਮੁਨਾਨਗਰ ਵਿੱਚ ਬਦਮਾਸ਼ਾਂ ਨੇ ਸਰਾਫ਼ਾ ਵਪਾਰੀ ਤੋਂ ਦਿਨ-ਦਿਹਾੜੇ 3 ਕਰੋੜ ਰੁਪਏ ਦਾ ਸੋਨਾ ਲੁੱਟ ਲਿਆ। ਵਪਾਰੀ ਪੰਜਾਬ ਦੇ ਅੰਮ੍ਰਿਤਸਰ ਤੋਂ ਯਮੁਨਾਨਗਰ ਵਿੱਚ ਇੱਕ ਜਵੈਲਰ ਨੂੰ 2 ਕਿੱਲੋ ਸੋਨੇ ਦਾ ਰੌ-ਮਟੀਰੀਅਲ (ਕੱਚਾ ਮਾਲ) ਡਿਲਿਵਰ ਕਰਨ ਆ ਰਿਹਾ ਸੀ।

ਭੰਭੋਲੀ ਇਲਾਕੇ ਵਿੱਚ ਬਾਈਕ ‘ਤੇ ਆਏ ਬਦਮਾਸ਼ਾਂ ਨੇ ਵਪਾਰੀ ਦੀ ਗੱਡੀ ਰੋਕ ਕੇ ਉਸ ਦੇ ਪੁੱਤਰ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ। ਵਪਾਰੀ ਨੇ ਜਿਵੇਂ ਹੀ ਵਿਰੋਧ ਕੀਤਾ, ਬਦਮਾਸ਼ਾਂ ਨੇ ਉਸ ਦੇ ਢਿੱਡ ਵਿੱਚ ਚਾਕੂ ਮਾਰ ਕੇ ਗੱਡੀ ਵਿੱਚ ਰੱਖਿਆ ਬੈਗ ਚੁੱਕ ਲਿਆ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸੀ.ਆਈ.ਏ.-1 (CIA-1) ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਜ਼ਖ਼ਮੀ ਵਪਾਰੀ ਜੈਪਾਲ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

AAP ਸਾਂਸਦ ਮਲਵਿੰਦਰ ਕੰਗ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ

AAP ਸਾਂਸਦ ਮਲਵਿੰਦਰ ਕੰਗ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ

by Jaspreet Kaur
July 31, 2026
0

AAP ਸਾਂਸਦ ਮਲਵਿੰਦਰ ਕੰਗ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ - ਇਨ੍ਹਾਂ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ...

IB ਅਫ਼ਸਰ ਅੰਕਿਤ ਸ਼ਰਮਾ ਕਤਲ ਕੇਸ ‘ਚ ਅਦਾਲਤ ਦਾ ਵੱਡਾ ਫੈਸਲਾ

IB ਅਫ਼ਸਰ ਅੰਕਿਤ ਸ਼ਰਮਾ ਕਤਲ ਕੇਸ ‘ਚ ਅਦਾਲਤ ਦਾ ਵੱਡਾ ਫੈਸਲਾ

by Jaspreet Kaur
July 31, 2026
0

IB ਅਫ਼ਸਰ ਅੰਕਿਤ ਸ਼ਰਮਾ ਕਤਲ ਕੇਸ 'ਚ ਅਦਾਲਤ ਦਾ ਵੱਡਾ ਫੈਸਲਾ - ਤਾਹਿਰ ਹੁਸੈਨ ਸਮੇਤ 5 ਦੋਸ਼ੀਆਂ ਨੂੰ ਸੁਣਾਈ ਉਮਰਕੈਦ...

ਭੂਪੇਸ਼ ਬਘੇਲ ਨੇ ਫ਼ਤਿਹਗੜ੍ਹ ਸਾਹਿਬ ਤੋਂ ਕੀਤਾ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਦਾ ਆਗਾਜ਼

ਭੂਪੇਸ਼ ਬਘੇਲ ਨੇ ਫ਼ਤਿਹਗੜ੍ਹ ਸਾਹਿਬ ਤੋਂ ਕੀਤਾ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਦਾ ਆਗਾਜ਼

by Jaspreet Kaur
July 31, 2026
0

ਭੂਪੇਸ਼ ਬਘੇਲ ਨੇ ਫ਼ਤਿਹਗੜ੍ਹ ਸਾਹਿਬ ਤੋਂ ਕੀਤਾ 'ਹਰ ਬੂਥ ਕਾਂਗਰਸ ਮਜ਼ਬੂਤ' ਮੁਹਿੰਮ ਦਾ ਆਗਾਜ਼ ਕਿਹਾ - ਪਾਰਟੀ 'ਚ 'ਆਲ ਇਜ਼...

ICC ਨੇ ਕ੍ਰਿਕਟ ਵਰਲਡ ਕੱਪ 2027 ਦੇ ਵੈਨਿਊ ਦਾ ਕੀਤਾ ਐਲਾਨ, ਇਹਨਾਂ 12 ਸ਼ਹਿਰਾਂ ‘ਚ ਹੋਣਗੇ ਮੁਕਾਬਲੇ

ICC ਨੇ ਕ੍ਰਿਕਟ ਵਰਲਡ ਕੱਪ 2027 ਦੇ ਵੈਨਿਊ ਦਾ ਕੀਤਾ ਐਲਾਨ, ਇਹਨਾਂ 12 ਸ਼ਹਿਰਾਂ ‘ਚ ਹੋਣਗੇ ਮੁਕਾਬਲੇ

by Jaspreet Kaur
July 31, 2026
0

ICC ਨੇ ਕ੍ਰਿਕਟ ਵਰਲਡ ਕੱਪ 2027 ਦੇ ਵੈਨਿਊ ਦਾ ਕੀਤਾ ਐਲਾਨ, ਇਹਨਾਂ 12 ਸ਼ਹਿਰਾਂ 'ਚ ਹੋਣਗੇ ਮੁਕਾਬਲੇ ਨਵੀ ਦਿੱਲੀ, 31...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

AAP ਸਾਂਸਦ ਮਲਵਿੰਦਰ ਕੰਗ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ

AAP ਸਾਂਸਦ ਮਲਵਿੰਦਰ ਕੰਗ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ

by Jaspreet Kaur
July 31, 2026
0

AAP ਸਾਂਸਦ ਮਲਵਿੰਦਰ ਕੰਗ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ - ਇਨ੍ਹਾਂ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ...

Most Popular

ਭਾਰਤ ਅਤੇ ਸਾਈਪ੍ਰਸ ਨੇ ਦੁਵੱਲੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ​​ਕਰਨ ‘ਤੇ ਕੀਤੀ ਚਰਚਾ

by Navjot
1 week ago
0

ਭਾਰਤ ਅਤੇ ਸਾਈਪ੍ਰਸ ਨੇ ਦੁਵੱਲੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ​​ਕਰਨ 'ਤੇ ਕੀਤੀ ਚਰਚਾ ਨਿਕੋਸੀਆ, 22 ਜੁਲਾਈ (ਵਿਸ਼ਵ ਵਾਰਤਾ) ਸਾਈਪ੍ਰਸ ਵਿੱਚ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 