Punjab ਸਰਕਾਰ ਵੱਲੋਂ ਵੈੱਲਫੇਅਰ ਬੋਰਡਾਂ ਦੇ ਵੱਖ-ਵੱਖ ਹਲਕਿਆਂ ਦੇ ਚੇਅਰਮੈਨਾਂ ਦੀ ਨਿਯੁਕਤੀ, ਦੇਖੋ ਲਿਸਟ
ਚੰਡੀਗੜ੍ਹ, 17 ਜੁਲਾਈ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਵੱਲੋਂ ਰਾਇ ਸਿੱਖ ਵੈੱਲਫੇਅਰ ਬੋਰਡ, ਰਾਜਪੂਤ ਕਲਿਆਣ ਬੋਰਡ, ਰਾਮਗੜ੍ਹੀਆ ਵੈੱਲਫੇਅਰ ਬੋਰਡ, ਸੈਨ ਸਮਾਜ ਵੈੱਲਫੇਅਰ ਬੋਰਡ, ਸੈਨੀ ਵੈੱਲਫੇਅਰ ਬੋਰਡ, ਸਪੋਰਟਸ ਵੈੱਲਫੇਅਰ ਬੋਰਡ, ਸਵਰਣਕਾਰ ਵੈੱਲਫੇਅਰ ਬੋਰਡ, ਵਿਮੁਕਤ ਜਾਤੀ ਵੈੱਲਫੇਅਰ ਬੋਰਡ, ਅੱਗਰਵਾਲ ਵੈੱਲਫੇਅਰ ਬੋਰਡ, ਬੈਰਾਗੀ ਵੈੱਲਫੇਅਰ ਬੋਰਡ, ਬਾਜ਼ੀਗਰ ਅਤੇ ਟੱਪਰੀਵਾਸ ਵੈੱਲਫੇਅਰ ਬੋਰਡ, ਬ੍ਰਾਹਮਣ ਵੈੱਲਫੇਅਰ ਬੋਰਡ, ਦਲਿਤ ਵਿਕਾਸ ਬੋਰਡ, ਗੁੱਜਰ ਵੈੱਲਫੇਅਰ ਬੋਰਡ, ਕੰਬੋਜ ਵੈੱਲਫੇਅਰ ਬੋਰਡ, ਕਨੋਜੀਆ ਵੈੱਲਫੇਅਰ ਬੋਰਡ, ਖੱਤਰੀ ਵੈੱਲਫੇਅਰ ਬੋਰਡ, ਮਸੀਹ ਵੈੱਲਫੇਅਰ ਬੋਰਡ, ਮੁਸਲਿਮ ਵੈੱਲਫੇਅਰ ਬੋਰਡ, ਪ੍ਰਜਾਪਤ ਸਮਾਜ ਵੈੱਲਫੇਅਰ ਬੋਰਡ ਦੇ ਵੱਖ-ਵੱਖ ਹਲਕਿਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ। ਪੂਰੀ ਲਿਸਟ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























