ਅਭਿਨੇਤਾ ਅਜੇ ਦੇਵਗਨ ਨੂੰ ਸਦਮਾ, ਪਿਤਾ ਵੀਰੂ ਦੇਵਗਨ ਦਾ ਦੇਹਾਂਤ

99
Advertisement

ਮੁੰਬਈ, 27 ਮਈ : ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ, ਜਦੋਂ ਉਹਨਾਂ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ। ਵੀਰੂ ਦੇਵਗਨ ਵੀ ਇੱਕ ਉੱਘੇ ਅਭਿਨੇਤਾ ਸਨ।

ਇਸ ਦੌਰਾਨ ਵੀਰੂ ਦੇਵਗਨ ਦੇ ਅਕਾਲ ਚਲਾਣੇ ਨਾਲ ਬਾਲੀਵੁੱਡ ਵਿਚ ਸੋਗ ਦੀ ਲਹਿਰ ਹੈ।

ਦੱਸਣਯੋਗ ਹੈ ਕਿ ਅਜੇ ਦੇਵਗਨ ਦਾ ਪਰਿਵਾਰ ਅੰਮ੍ਰਿਤਸਰ ਨਾਲ ਸਬੰਧਤ ਹੈ। ਇਥੋਂ ਉਹ ਮੁੰਬਈ ਆ ਗਏ ਸਨ।