• Latest
  • Trending
National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ ‘ਚ ਕੀਤਾ 3 ਜਣਿਆ ਦਾ ਕਤਲ

2 hours ago
International: ਪ੍ਰੈਸ ਡਿਨਰ ਦੌਰਾਨ ਫਾਇਰਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਪ੍ਰੈੱਸ ਕਾਨਫਰੰਸ, ਪੜ੍ਹੋ ਕੀ ਕਿਹਾ ?

12 minutes ago
Big News: ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ

59 minutes ago
Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ

Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ

2 hours ago
IPL 2026: ਅੱਜ ਦਿਨ ਦਾ ਦੂਜਾ ਮੈਚ ਲਖਨਊ ਅਤੇ ਕੋਲਕਾਤਾ ਵਿਚਾਲੇ

3 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Punjab Weather: ਪੰਜਾਬ ਦੇ 10 ਜ਼ਿਲ੍ਹਿਆਂ ‘ਚ ਤਾਪਮਾਨ 40 ਡਿਗਰੀ ਤੋਂ ਪਾਰ: ਹੀਟ​​ਵੇਵ ਦਾ ਯੈਲੋ ਅਲਰਟ ਜਾਰੀ

IPL 2026: ਅੱਜ ਹੋਣਗੇ ਦੋ ਮੁਕਾਬਲੇ: ਪਹਿਲਾ ਮੈਚ ਚੇੱਨਈ ਅਤੇ ਗੁਜਰਾਤ ਵਿਚਾਲੇ

International: ਈਰਾਨ ਨਾਲ ਗੱਲਬਾਤ ਕਰਨ ਲਈ ਆਉਣ ਵਾਲੇ ਅਮਰੀਕੀ ਅਧਿਕਾਰੀਆਂ ਦਾ ਪਾਕਿਸਤਾਨ ਦੌਰਾ ਰੱਦ

International: ਵਾਸ਼ਿੰਗਟਨ ‘ਚ ਹੋਟਲ ਦੇ ਬਾਹਰ ਫਾਇਰਿੰਗ, ਰਾਸ਼ਟਰਪਤੀ ਟਰੰਪ ਵੀ ਸਨ ਅੰਦਰ

Hukamnama Sri Darbar Sahib Today – 26 April 2026 | Ang 766 I ਅੱਜ ਦਾ ਹੁਕਮਨਾਮਾ

4 hours ago
IPL 2026 : ਸਨਰਾਈਜ਼ਰਜ਼ ਹੈਦਰਾਬਾਦ ਨੇ ਲਗਾਤਾਰ ਚੌਥੀ ਜਿੱਤ ਕੀਤੀ ਦਰਜ ; ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ

11 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

13 hours ago
Hindi News
English News
Sunday, April 26, 2026
No Result
View All Result
37 °c
Chandigarh
35 ° Mon
34 ° Tue
29 ° Wed
29 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ ‘ਚ ਕੀਤਾ 3 ਜਣਿਆ ਦਾ ਕਤਲ

April 26, 2026
in ਖਬਰਾਂ, ਰਾਸ਼ਟਰੀ
National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ ‘ਚ ਕੀਤਾ 3 ਜਣਿਆ ਦਾ ਕਤਲ

National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ ‘ਚ ਕੀਤਾ 3 ਜਣਿਆ ਦਾ ਕਤਲ

– ਚਿਹਰੇ ‘ਤੇ ਕੇਕ ਲਗਾਉਣ ‘ਤੇ ਆਇਆ ਗੁੱਸਾ
– ਭਾਜਪਾ ਨੇਤਾ ਦੇ 2 ਭਰਾਵਾਂ ਅਤੇ ਭਤੀਜੇ ‘ਤੇ ਮਾਰੀਆਂ ਗੋਲੀਆਂ

ਬੁਲੰਦਸ਼ਹਿਰ, 26 ਅਪ੍ਰੈਲ 2026 – ਬੁਲੰਦਸ਼ਹਿਰ ‘ਚ ਜਨਮਦਿਨ ਪਾਰਟੀ ਦੌਰਾਨ ਸ਼ਨੀਵਾਰ ਰਾਤ 12 ਵਜੇ ਦੇ ਕਰੀਬ ਭਾਜਪਾ ਨੇਤਾ ਦੇ ਭਰਾ, ਚਚੇਰੇ ਭਰਾ ਅਤੇ ਭਤੀਜੇ ਦੀ ਹੱਤਿਆ ਕਰ ਦਿੱਤੀ ਗਈ। ਪੁਲਸ ਮੁਤਾਬਕ ਜਿਮ ‘ਚ ਜਨਮਦਿਨ ਪਾਰਟੀ ਚੱਲ ਰਹੀ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਭਾਜਪਾ ਨੇਤਾ ਦੇ ਚਚੇਰੇ ਭਰਾ ਨੇ ਜਨਮਦਿਨ ਮਨਾ ਰਹੇ ਮੁਲਜ਼ਮ ਲੜਕੇ ਦੇ ਚਿਹਰੇ ‘ਤੇ ਕੇਕ ਲਾ ਦਿੱਤਾ। ਇਸ ਨਾਲ ਉਹ ਨਾਰਾਜ਼ ਹੋ ਗਿਆ। ਪਹਿਲਾਂ ਝਗੜਾ ਹੋਇਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਭਾਜਪਾ ਆਗੂ ਦੇ ਭਰਾਵਾਂ ਅਤੇ ਭਤੀਜੇ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਨਾਲ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਫਿਲਹਾਲ ਮੌਕੇ ‘ਤੇ ਭਾਰੀ ਪੁਲਸ ਫੋਰਸ ਤਾਇਨਾਤ ਹੈ।

ਪੂਰਾ ਮਾਮਲਾ ਖੁਰਜਾ ਸਥਿਤ ਆਰਜੇਐੱਸ ਫਿਟਨੈੱਸ ਜਿਮ ਦਾ ਹੈ। ਮੁਲਜ਼ਮ ਜੀਤੂ ਸੈਣੀ ਬਸਪਾ ਦੇ ਸਾਬਕਾ ਸ਼ਹਿਰੀ ਪ੍ਰਧਾਨ ਰਹਿ ਚੁੱਕੇ ਹਨ। ਗੋਲੀਬਾਰੀ ਵਿੱਚ ਮਨੀਸ਼ ਸੈਣੀ (30), ਆਕਾਸ਼ ਸੈਣੀ (19) ਅਤੇ ਅਮਰਦੀਪ ਸੈਣੀ (32) ਦੀ ਮੌਤ ਹੋ ਗਈ। ਮਨੀਸ਼ ਵਾਰਡ ਨੰਬਰ 24 ਦੇ ਭਾਜਪਾ ਕੌਂਸਲਰ ਸੰਜੇ ਸੈਣੀ ਦਾ ਛੋਟਾ ਭਰਾ ਸੀ, ਜਦਕਿ ਆਕਾਸ਼ ਉਸ ਦਾ ਭਤੀਜਾ ਅਤੇ ਅਮਰਦੀਪ ਚਾਚੇ ਦਾ ਪੁੱਤਰ ਸੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiNationalpunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

International: ਪ੍ਰੈਸ ਡਿਨਰ ਦੌਰਾਨ ਫਾਇਰਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਪ੍ਰੈੱਸ ਕਾਨਫਰੰਸ, ਪੜ੍ਹੋ ਕੀ ਕਿਹਾ ?

International: ਪ੍ਰੈਸ ਡਿਨਰ ਦੌਰਾਨ ਫਾਇਰਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਪ੍ਰੈੱਸ ਕਾਨਫਰੰਸ, ਪੜ੍ਹੋ ਕੀ ਕਿਹਾ ?

by Ranjit Singh
April 26, 2026
0

International: ਪ੍ਰੈਸ ਡਿਨਰ ਦੌਰਾਨ ਫਾਇਰਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਪ੍ਰੈੱਸ ਕਾਨਫਰੰਸ, ਪੜ੍ਹੋ ਕੀ ਕਿਹਾ ? ਚੰਡੀਗੜ੍ਹ, 26 ਅਪ੍ਰੈਲ 2026...

Big News: ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ

Big News: ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ

by Ranjit Singh
April 26, 2026
0

Big News: ਬਾਗੀ MPs 'ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ - ਬਾਕੀ...

Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ

Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ

by Ranjit Singh
April 26, 2026
0

Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ ਲੁਧਿਆਣਾ, 26 ਅਪ੍ਰੈਲ 2026 – ਦੋਰਾਹਾ...

IPL 2026: ਅੱਜ ਦਿਨ ਦਾ ਦੂਜਾ ਮੈਚ ਲਖਨਊ ਅਤੇ ਕੋਲਕਾਤਾ ਵਿਚਾਲੇ

IPL 2026: ਅੱਜ ਦਿਨ ਦਾ ਦੂਜਾ ਮੈਚ ਲਖਨਊ ਅਤੇ ਕੋਲਕਾਤਾ ਵਿਚਾਲੇ

by Ranjit Singh
April 26, 2026
0

IPL 2026: ਅੱਜ ਦਿਨ ਦਾ ਦੂਜਾ ਮੈਚ ਲਖਨਊ ਅਤੇ ਕੋਲਕਾਤਾ ਵਿਚਾਲੇ ਲਖਨਊ, 26 ਅਪ੍ਰੈਲ 2026 – ਆਈਪੀਐਲ ਵਿੱਚ ਅੱਜ ਵੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

International: ਪ੍ਰੈਸ ਡਿਨਰ ਦੌਰਾਨ ਫਾਇਰਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਪ੍ਰੈੱਸ ਕਾਨਫਰੰਸ, ਪੜ੍ਹੋ ਕੀ ਕਿਹਾ ?

International: ਪ੍ਰੈਸ ਡਿਨਰ ਦੌਰਾਨ ਫਾਇਰਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਪ੍ਰੈੱਸ ਕਾਨਫਰੰਸ, ਪੜ੍ਹੋ ਕੀ ਕਿਹਾ ?

by Ranjit Singh
April 26, 2026
0

International: ਪ੍ਰੈਸ ਡਿਨਰ ਦੌਰਾਨ ਫਾਇਰਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਪ੍ਰੈੱਸ ਕਾਨਫਰੰਸ, ਪੜ੍ਹੋ ਕੀ ਕਿਹਾ ? ਚੰਡੀਗੜ੍ਹ, 26 ਅਪ੍ਰੈਲ 2026...

Most Popular

Breaking: ਵਿਸਾਖੀ ਮੇਲੇ ਤੋਂ ਵਾਪਿਸ ਆ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ: 6 ਦੀ ਮੌਤ, 15 ਜ਼ਖਮੀ

Breaking: ਵਿਸਾਖੀ ਮੇਲੇ ਤੋਂ ਵਾਪਿਸ ਆ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ: 6 ਦੀ ਮੌਤ, 15 ਜ਼ਖਮੀ

by Ranjit Singh
2 weeks ago
0

Breaking: ਵਿਸਾਖੀ ਮੇਲੇ ਤੋਂ ਵਾਪਿਸ ਆ ਰਹੇ ਸ਼ਰਧਾਲੂਆਂ ਦੀ ਬੱਸ ਪਲਟੀ: 6 ਦੀ ਮੌਤ, 15 ਜ਼ਖਮੀ ਫਤਿਹਗੜ੍ਹ ਸਾਹਿਬ, 15 ਅਪ੍ਰੈਲ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 