• Latest
  • Trending
Punjab: ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਕਾਂਗਰਸ MP ਫਿਲਮ ਵਿਰੁੱਧ ਜਾਣਗੇ ਹਾਈਕੋਰਟ

Punjab: ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਕਾਂਗਰਸ MP ਫਿਲਮ ਵਿਰੁੱਧ ਜਾਣਗੇ ਹਾਈਕੋਰਟ

1 month ago
Punjab: ਭਾਜਪਾ ਨੇਤਾ ਦੇ ਪੈਟਰੋਲ ਪੰਪ ‘ਤੇ ਫਾਇਰਿੰਗ

Punjab: ਭਾਜਪਾ ਨੇਤਾ ਦੇ ਪੈਟਰੋਲ ਪੰਪ ‘ਤੇ ਫਾਇਰਿੰਗ

4 seconds ago
Big News: ਪੰਜਾਬ ਸਕੱਤਰੇਤ ਤੋਂ ਬਾਅਦ ਮੰਦਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Big News: ਪੰਜਾਬ ਸਕੱਤਰੇਤ ਤੋਂ ਬਾਅਦ ਮੰਦਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

43 minutes ago
Punjab: ਵਿਦੇਸ਼-ਅਧਾਰਤ ਅੱਤਵਾਦੀ ਆਪਰੇਟਿਵ ਦੇ ਦੋ ਸਾਥੀ ਗ੍ਰਿਫ਼ਤਾਰ, IED ਬਰਾਮਦ

Punjab: ਵਿਦੇਸ਼-ਅਧਾਰਤ ਅੱਤਵਾਦੀ ਆਪਰੇਟਿਵ ਦੇ ਦੋ ਸਾਥੀ ਗ੍ਰਿਫ਼ਤਾਰ, IED ਬਰਾਮਦ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Breaking: ਪੰਜਾਬ ਸਕੱਤਰੇਤ ਨੂੰ ਫੇਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Breaking: ਪੰਜਾਬ ਸਕੱਤਰੇਤ ਨੂੰ ਫੇਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

2 hours ago
Breaking: ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ: ਪਤੀ ਦਾ ਦਿਹਾਂਤ

Breaking: ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਸਦਮਾ: ਪਤੀ ਦਾ ਦਿਹਾਂਤ

2 hours ago
Punjab Weather: ਪੰਜਾਬ ‘ਚ ਮੀਂਹ ਅਤੇ ਤੂਫ਼ਾਨ ਦਾ ਅਲਰਟ ਜਾਰੀ

Punjab Weather: ਪੰਜਾਬ ‘ਚ ਮੀਂਹ ਅਤੇ ਤੂਫ਼ਾਨ ਦਾ ਅਲਰਟ ਜਾਰੀ

3 hours ago
International: ਬ੍ਰਿਟਿਸ਼ ਨੇਵੀ ਦਾ ਹੈਲੀਕਾਪਟਰ ਟ੍ਰੇਨਿੰਗ ਦੌਰਾਨ ਕ੍ਰੈਸ਼, ਤਿੰਨ ਸੈਨਿਕਾਂ ਦੀ ਮੌਤ

International: ਬ੍ਰਿਟਿਸ਼ ਨੇਵੀ ਦਾ ਹੈਲੀਕਾਪਟਰ ਟ੍ਰੇਨਿੰਗ ਦੌਰਾਨ ਕ੍ਰੈਸ਼, ਤਿੰਨ ਸੈਨਿਕਾਂ ਦੀ ਮੌਤ

3 hours ago
Punjab: ਮੁਅੱਤਲ ਡੀਆਈਜੀ ਭੁੱਲਰ ਮਾਮਲੇ ਵਿੱਚ ਸੁਣਵਾਈ ਅੱਜ

Punjab: ਮੁਅੱਤਲ ਡੀਆਈਜੀ ਭੁੱਲਰ ਮਾਮਲੇ ਵਿੱਚ ਸੁਣਵਾਈ ਅੱਜ

4 hours ago
Big News: ਅਮਰੀਕੀ ਸੰਸਦ ‘ਚ ਈਰਾਨ ਤੋਂ ਫੌਜਾਂ ਵਾਪਸ ਬੁਲਾਉਣ ਦਾ ਮਤਾ ਪਾਸ

Big News: ਅਮਰੀਕੀ ਸੰਸਦ ‘ਚ ਈਰਾਨ ਤੋਂ ਫੌਜਾਂ ਵਾਪਸ ਬੁਲਾਉਣ ਦਾ ਮਤਾ ਪਾਸ

4 hours ago
Monsoon 2026: ਅੱਜ ਮਾਨਸੂਨ ਦੇ ਕੇਰਲ ‘ਚ ਪਹੁੰਚਣ ਦੀ ਉਮੀਦ

Monsoon 2026: ਅੱਜ ਮਾਨਸੂਨ ਦੇ ਕੇਰਲ ‘ਚ ਪਹੁੰਚਣ ਦੀ ਉਮੀਦ

5 hours ago
National: ਰਾਹੁਲ ਗਾਂਧੀ ਅੱਜ ਤੋਂ ਪਹਾੜੀ ਸੂਬੇ ਉੱਤਰਾਖੰਡ ਦੇ ਦੌਰੇ ‘ਤੇ

National: ਰਾਹੁਲ ਗਾਂਧੀ ਅੱਜ ਤੋਂ ਪਹਾੜੀ ਸੂਬੇ ਉੱਤਰਾਖੰਡ ਦੇ ਦੌਰੇ ‘ਤੇ

5 hours ago
Hindi News
English News
Thursday, June 4, 2026
No Result
View All Result
39 °c
Chandigarh
33 ° Fri
35 ° Sat
36 ° Sun
38 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਕਾਂਗਰਸ MP ਫਿਲਮ ਵਿਰੁੱਧ ਜਾਣਗੇ ਹਾਈਕੋਰਟ

April 21, 2026
in ਸਿਆਸੀ, ਖਬਰਾਂ, ਪੰਜਾਬ, ਫ਼ਿਲਮੀ
Punjab: ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਕਾਂਗਰਸ MP ਫਿਲਮ ਵਿਰੁੱਧ ਜਾਣਗੇ ਹਾਈਕੋਰਟ

Punjab: ‘ਲਾਰੈਂਸ ਆਫ਼ ਪੰਜਾਬ’ ਡਾਕੂਮੈਂਟਰੀ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਕਾਂਗਰਸ MP ਫਿਲਮ ਵਿਰੁੱਧ ਜਾਣਗੇ ਹਾਈਕੋਰਟ

ਚੰਡੀਗੜ੍ਹ, 21 ਅਪ੍ਰੈਲ 2026 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਲੜੀ “ਲਾਰੈਂਸ ਆਫ਼ ਪੰਜਾਬ” ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਕਾਂਗਰਸ ਹੁਣ ਇਸ ਮਾਮਲੇ ਵਿੱਚ ਅੱਗੇ ਆਈ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਲਾਨ ਕੀਤਾ ਹੈ ਕਿ ਉਹ ਹਾਈ ਕੋਰਟ ਵਿੱਚ ਫਿਲਮ ਵਿਰੁੱਧ ਕੇਸ ਦਾਇਰ ਕਰਨਗੇ। ਉਨ੍ਹਾਂ ਨੇ ਖੁਦ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ, ਐਕਸ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਇਹ ਕੋਈ ਕੰਟੈਂਟ ਨਹੀਂ ਹੈ, ਸਗੋਂ ਸਾਡੇ ਸਾਰਿਆਂ ਦੇ ਮੂੰਹ ‘ਤੇ ਚਪੇੜ ਹੈ।

ਰਾਜਾ ਵੜਿੰਗ ਨੇ ਆਪਣੀ ਪੋਸਟ ‘ਚ ਕਿਹਾ ਕਿ ਮੈਂ ਆਪਣੇ ਦੋਸਤ ਸਿੱਧੂ ਮੂਸੇਵਾਲਾ ਨੂੰ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਹੱਥੋਂ ਖੋ ਦਿੱਤਾ। ਉਸਦੀ ਮੌਤ ਹਰ ਇੱਕ ਪੰਜਾਬੀ ਲਈ ਘਾਟਾ ਸੀ, ਦੁਨੀਆ ਭਰ ਦੇ ਲੱਖਾਂ ਫੈਨਜ਼ ਲਈ ਵੱਡਾ ਸਦਮਾ ਸੀ। ਅੱਜ ZEE5 ਉਹੀ ਗੈਂਗਸਟਰ ਉੱਤੇ “Lawrence of Punjab” ਨਾਂ ਦੀ ਡਾਕੂਮੈਂਟਰੀ ਸੀਰੀਜ਼ ਰਿਲੀਜ਼ ਕਰਨੀ ਚਾਹੁੰਦਾ ਹੈ? ਸਿਰਫ਼ ਸਿੱਧੂ ਹੀ ਨਹੀਂ। ਸੈਂਕੜੇ ਪੰਜਾਬੀ ਇਸ ਕਰਾਈਮ ਨੈੱਟਵਰਕ ਕਰਕੇ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ। ਬੇਅੰਤ ਪਰਿਵਾਰ ਅਜੇ ਵੀ ਦੁੱਖ ਵਿੱਚ ਹਨ, ਅਜੇ ਵੀ ਦਰਦ ਸਹਿ ਰਹੇ ਹਨ। ਇਹ ਟੀਵੀ ਸੀਰੀਜ਼ ਕੰਟੇਂਟ ਨਹੀਂ, ਇਹ ਸਾਡੇ ਸਾਰੇਆਂ ਦੇ ਮੂੰਹ ‘ਤੇ ਚਪੇੜ ਹੈ। ਭਗਤ ਸਿੰਘ ਜੀ ਪੰਜਾਬ ਦੀ ਪਹਿਚਾਣ ਹਨ। ਸਾਡੇ ਸੈਨਿਕ ਪੰਜਾਬ ਦੀ ਪਹਿਚਾਣ ਹਨ। ਸਾਡੇ ਕਿਸਾਨ ਪੰਜਾਬ ਦੀ ਪਹਿਚਾਣ ਹਨ। ਇੱਕ ਗੈਂਗਸਟਰ ਨਹੀਂ। ਗੈਂਗਸਟਰ ਕਦੇ ਵੀ ਨਹੀਂ! ਮੈਂ ਇੱਕ PIL ਫਾਇਲ ਕਰ ਰਿਹਾ ਹਾਂ। ਇਹ ਸੀਰੀਜ਼ ਬੈਨ ਹੋਣੀ ਚਾਹੀਦੀ ਹੈ।

ਰਾਜਾ ਵੜਿੰਗ ਨੇ ਕਿਹਾ ਕਿ Lawrence of punjab ਨਾਮ ਦੀ ਵੈੱਬ ਸੀਰੀਜ਼ ਦੀ ਮੈਂ ਸਖ਼ਤ ਸ਼ਬਦਾਂ ਨਾਲ ਨਿੰਦਾ ਕਰਦਾ ਹਾਂ… ਇਵੇਂ ਦੀਆਂ ਫਿਲਮਾਂ ਜਾਂ ਸੀਰੀਜ਼ ਸਾਡੇ ਬੱਚਿਆਂ ਦੇ ਆਉਣ ਵਾਲੇ ਕੱਲ੍ਹ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੀਆਂ। ਗੈਂਗਸਟਰਵਾਦ ਨੂੰ ਪ੍ਰਮੋਟ ਕਰਦੀ ਇਸ ਫਿਲਮ ਦਾ ਰਿਲੀਜ਼ ਹੋਣਾ ਸਾਡੇ ਸਮਾਜ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ। ਜਿਹੜੇ ਲੋਕਾਂ ਨੇ ਸਾਡੇ ਨੌਜਵਾਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ, ਉਹਨਾਂ ਨੂੰ ਇੱਕ ਹੀਰੋ ਵਾਂਗ ਦਿਖਾਇਆ ਜਾਣਾ ਸ਼ਰਮਨਾਕ ਹੈ। ਮੈਂ ਇਸਦਾ ਵਿਰੋਧ ਕਰਦਾ ਹੋਇਆ ਮਾਨਯੋਗ ਅਦਾਲਤ ਨੂੰ ਬੇਨਤੀ ਕਰਦਾ ਹਾਂ ਕਿ ਇਸ ਸੀਰੀਜ਼ ਦੇ ਰਿਲੀਜ਼ ਹੋਣ ‘ਤੇ ਰੋਕ ਲਗਾਈ ਜਾਵੇ।

“ਲਾਰੈਂਸ ਆਫ਼ ਪੰਜਾਬ” ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਪੰਜਾਬ ਵਿੱਚ ਅਪਰਾਧ ਦੇ ਸੱਭਿਆਚਾਰ ‘ਤੇ ਅਧਾਰਤ ਹੈ। ਇਹ ਲੜੀ ਰਾਘਵ ਡਾਰ ਦੁਆਰਾ ਨਿਰਦੇਸ਼ਤ ਹੈ ਅਤੇ ਲਾਰੈਂਸ ਬਿਸ਼ਨੋਈ ਦੇ ਵਿਦਿਆਰਥੀ ਰਾਜਨੀਤੀ ਤੋਂ ਇੱਕ ਵੱਡੇ ਅਪਰਾਧੀ ਬਣਨ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਹੈ। ਇਹ ਲੜੀ OTT ਪਲੇਟਫਾਰਮ ZEE5 ‘ਤੇ ਰਿਲੀਜ਼ ਕੀਤੀ ਜਾਵੇਗੀ ਅਤੇ ਇਸਦੀ ਰਿਲੀਜ਼ ਮਿਤੀ 27 ਅਪ੍ਰੈਲ, 2026 ਨਿਰਧਾਰਤ ਕੀਤੀ ਗਈ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ, ਪੰਜਾਬ ਵਿੱਚ ਇੱਕ ਰਾਜਨੀਤਿਕ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਕਾਂਗਰਸ ਨੇ ਇਸ ਲੜੀ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ, ਇਹ ਦਾਅਵਾ ਕਰਦੇ ਹੋਏ ਕਿ ਇਹ ਅਪਰਾਧੀਆਂ ਨੂੰ ਹੱਲਾਸ਼ੇਰੀ ਦੇ ਸਕਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਭਾਜਪਾ ਨੇਤਾ ਦੇ ਪੈਟਰੋਲ ਪੰਪ ‘ਤੇ ਫਾਇਰਿੰਗ

Punjab: ਭਾਜਪਾ ਨੇਤਾ ਦੇ ਪੈਟਰੋਲ ਪੰਪ ‘ਤੇ ਫਾਇਰਿੰਗ

by Ranjit Singh
June 4, 2026
0

Punjab: ਭਾਜਪਾ ਨੇਤਾ ਦੇ ਪੈਟਰੋਲ ਪੰਪ 'ਤੇ ਫਾਇਰਿੰਗ - ਜਵਾਬ 'ਚ ਭਾਜਪਾ ਨੇਤਾ ਨੇ ਵੀ ਕੀਤੀ ਫਾਇਰਿੰਗ ਚੰਡੀਗੜ੍ਹ, 4 ਜੂਨ...

Big News: ਪੰਜਾਬ ਸਕੱਤਰੇਤ ਤੋਂ ਬਾਅਦ ਮੰਦਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Big News: ਪੰਜਾਬ ਸਕੱਤਰੇਤ ਤੋਂ ਬਾਅਦ ਮੰਦਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
June 4, 2026
0

Big News: ਪੰਜਾਬ ਸਕੱਤਰੇਤ ਤੋਂ ਬਾਅਦ ਮੰਦਰਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ) –...

Punjab: ਵਿਦੇਸ਼-ਅਧਾਰਤ ਅੱਤਵਾਦੀ ਆਪਰੇਟਿਵ ਦੇ ਦੋ ਸਾਥੀ ਗ੍ਰਿਫ਼ਤਾਰ, IED ਬਰਾਮਦ

Punjab: ਵਿਦੇਸ਼-ਅਧਾਰਤ ਅੱਤਵਾਦੀ ਆਪਰੇਟਿਵ ਦੇ ਦੋ ਸਾਥੀ ਗ੍ਰਿਫ਼ਤਾਰ, IED ਬਰਾਮਦ

by Ranjit Singh
June 4, 2026
0

Punjab: ਵਿਦੇਸ਼-ਅਧਾਰਤ ਅੱਤਵਾਦੀ ਆਪਰੇਟਿਵ ਦੇ ਦੋ ਸਾਥੀ ਗ੍ਰਿਫ਼ਤਾਰ, IED ਬਰਾਮਦ ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ) – ਸਰਹੱਦ ਪਾਰ ਅੱਤਵਾਦੀ ਨੈੱਟਵਰਕਾਂ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
June 4, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab: ਭਾਜਪਾ ਨੇਤਾ ਦੇ ਪੈਟਰੋਲ ਪੰਪ ‘ਤੇ ਫਾਇਰਿੰਗ

Punjab: ਭਾਜਪਾ ਨੇਤਾ ਦੇ ਪੈਟਰੋਲ ਪੰਪ ‘ਤੇ ਫਾਇਰਿੰਗ

by Ranjit Singh
June 4, 2026
0

Punjab: ਭਾਜਪਾ ਨੇਤਾ ਦੇ ਪੈਟਰੋਲ ਪੰਪ 'ਤੇ ਫਾਇਰਿੰਗ - ਜਵਾਬ 'ਚ ਭਾਜਪਾ ਨੇਤਾ ਨੇ ਵੀ ਕੀਤੀ ਫਾਇਰਿੰਗ ਚੰਡੀਗੜ੍ਹ, 4 ਜੂਨ...

Most Popular

National: ਆਬਕਾਰੀ ਨੀਤੀ ਮਾਮਲੇ ‘ਤੇ ਦਿੱਲੀ ਹਾਈ ਕੋਰਟ ‘ਚ ਅੱਜ ਹੋਵੇਗੀ ਸੁਣਵਾਈ

National: ਆਬਕਾਰੀ ਨੀਤੀ ਮਾਮਲੇ ‘ਤੇ ਦਿੱਲੀ ਹਾਈ ਕੋਰਟ ‘ਚ ਅੱਜ ਹੋਵੇਗੀ ਸੁਣਵਾਈ

by Ranjit Singh
2 weeks ago
0

National: ਆਬਕਾਰੀ ਨੀਤੀ ਮਾਮਲੇ 'ਤੇ ਦਿੱਲੀ ਹਾਈ ਕੋਰਟ 'ਚ ਅੱਜ ਹੋਵੇਗੀ ਸੁਣਵਾਈ - ਹੇਠਲੀ ਅਦਾਲਤ ਨੇ ਕੇਜਰੀਵਾਲ ਸਮੇਤ ਹੋਰਾਂ ਨੂੰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 