Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 4 ਅਪ੍ਰੈਲ (ਵਿਸ਼ਵ ਵਾਰਤਾ): – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
Iran ਨੂੰ ਟਰੰਪ ਦੀ ਆਖਰੀ ਚੇਤਾਵਨੀ! 48 ਘੰਟਿਆਂ ਬਾਅਦ ਟੁੱਟੇਗਾ ਕਹਿਰ? ਟਰੰਪ ਦੀ ਪੋਸਟ ਨੇ ਵਧਾਈ ਚਿੰਤਾ
LPG ਸਪਲਾਈ ਦੀਆਂ ਰੁਕਾਵਟਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਮੁਹਿੰਮ ਸ਼ੁਰੂ
3 ਮੰਜ਼ਿਲਾ ਇਮਾਰਤ ਢਹਿ-ਢੇਰੀ; ਮਲਬੇ ਹੇਠ ਦਬੇ ਕਈ ਲੋਕ!
chronic liver disease ਦੇ ਜੋਖਮ ਦਾ ਪਤਾ ਲਗਾ ਸਕਦੇ ਹਨ ਤੁਹਾਡੇ ਮੂੰਹ ਦੇ ਬੈਕਟੀਰੀਆ
CHANDIGARH GRENADE ATTACK: ਪੰਜਾਬ ਪੁਲਿਸ ਵੱਲੋਂ ਹੈਂਡ ਗ੍ਰਨੇਡ, ਜ਼ਿਗਾਨਾ ਪਿਸਤੌਲ ਸਮੇਤ ਪੰਜ ਵਿਅਕਤੀ ਗ੍ਰਿਫ਼ਤਾਰ
ਭਾਰਤ ਦੇ ਸਿਹਤ ਬੀਮਾ ਖੇਤਰ ਵਿੱਚ ਵਿੱਤੀ ਸਾਲ 25 ਵਿੱਚ 9 ਪ੍ਰਤੀਸ਼ਤ ਵਾਧਾ : ਸਰਕਾਰ
Punjab ‘ਚ ਅਚਾਨਕ ਮੌਸਮ ਨੇ ਲਈ ਕਰਵਟ! ਕਈ ਜ਼ਿਲ੍ਹਿਆਂ ‘ਚ ਤੇਜ਼ ਮੀਂਹ ਤੇ ਗੜੇਮਾਰੀ
ਵਿਸ਼ੇਸ਼ ਸੁਧਾਈ ਰਿਵੀਜ਼ਨ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ: ਮੁੱਖ ਚੋਣ ਅਧਿਕਾਰੀ
Delhi ‘ਚ ਫਿਰ ਹੋਵੇਗੀ ‘ਨਕਲੀ ਬਾਰਿਸ਼’? IIT ਕਾਨਪੁਰ ਨੇ DGCA ਤੋਂ ਮੰਗੀ ਟਰਾਇਲ ਦੀ ਇਜਾਜ਼ਤ!
ਸੂਰਿਆਕੁਮਾਰ ਯਾਦਵ ਦਾ ਸ਼ਾਨਦਾਰ ਅਰਧ ਸੈਂਕੜਾ; ਮੁੰਬਈ ਨੇ ਦਿੱਲੀ ਨੂੰ ਦਿੱਤਾ ਇੰਨ੍ਹੀਆਂ ਦੌੜਾਂ ਦਾ ਟੀਚਾ
ਕਾਂਗਰਸੀ ਆਗੂ ਨੂੰ ਭੇਜਿਆ 78 ਕਰੋੜ ਰੁਪਏ ਦਾ ਬਿਜਲੀ ਬਿੱਲ
ਅਕਾਲੀ ਦਲ (ਪੁਨਰ ਸੁਰਜੀਤੀ) ਦੇ ਆਗੂ ਬ੍ਰਿਜਿੰਦਰ ਸਿੰਘ ਨੇ ਪਾਰਟੀ ਤੋਂ ਦਿੱਤਾ ਅਸਤੀਫਾ
Bollywood Actress ਸੋਨਮ ਕਪੂਰ ਨੇ ਦਿਖਾਈ ਆਪਣੇ ਦੂਜੇ ਬੇਟੇ ਦੀ ਪਹਿਲੀ ਝਲਕ
ਸ਼੍ਰੇਅਸ ਅਈਅਰ ਨੂੰ ਸਲੋਅ ਓਵਰ-ਰੇਟ ਲਈ ਫੇਰ ਲੱਗਿਆ ਜੁਰਮਾਨਾ
ਬਿਜਲੀ ਡਿੱਗਣ ਕਾਰਨ ਦਸਵੀਂ ‘ਚ ਪੜ੍ਹਦੇ ਵਿਦਿਆਰਥੀ ਦੀ ਮੌਤ
ਸੁਨੰਦਾ ਸ਼ਰਮਾ ਨੇ ਅੱਧ ਵਿਚਕਾਰ ਹੀ ਸ਼ੋਅ ਕੀਤਾ ਰੱਦ, ਪੜ੍ਹੋ ਕੀ ਹੈ ਮਾਮਲਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























