Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 29 ਮਾਰਚ 2026 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Breaking: ਬਰਨਾਲਾ ‘ਚ ਜੈਕਾਂ ਨਾਲ ਚੁੱਕਿਆ ਜਾ ਰਿਹਾ ਘਰ ਡਿੱਗਿਆ: ਮਲਬੇ ਹੇਠ ਆਏ 4 ਜਣੇ, 3 ਦੀ ਮੌਤ
– Punjab: ਨਾਮਧਾਰੀ ਸੰਪਰਦਾ ਦੇ ਠਾਕੁਰ ਦਿਲੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਪੜ੍ਹੋ ਕੀ ਹੈ ਮਾਮਲਾ ?
– Punjab Weather: ਪੰਜਾਬ ‘ਚ ਬਦਲਿਆ ਮੌਸਮ: ਸਵੇਰ ਤੋਂ ਕਈ ਥਾਈਂ ਮੀਂਹ
– ਸ਼ਬਦ ਮੇਰਾ ਹੈ ਧਰਮ ਦੋਸਤੋ : ਪ੍ਰੋ. ਗੁਰਭਜਨ ਗਿੱਲ
– Punjab: ਉੱਘੇ ਸਮਾਜ ਸੇਵੀ ਤੇ ਟਰਾਂਸਪੋਰਟਰ ਸਰਦਾਰ ਹਰਦਿਆਲ ਸਿੰਘ ਮੋਫ਼ਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ
– National: ਰੇਮੰਡ ਦੇ ਸਾਬਕਾ ਚੇਅਰਮੈਨ ਵਿਜੇਪਤ ਸਿੰਘਾਨੀਆ ਦਾ ਦੇਹਾਂਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























