ਇਸ ਦੇਸ਼ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ 5ਜੀ ਇੰਟਰਨੈੱਟ ਸੇਵਾ

55
Advertisement

ਸਿਓਲੇ, 4 ਅਪ੍ਰੈਲ- ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਲੋਕ ਹੁਣ ਤੱਕ 4ਜੀ ਮੋਬਾਈਲ ਇੰਟਰਨੈੱਟ ਸੇਵਾਵਾਂ ਦਾ ਇਸਤੇਮਾਲ ਕਰ ਰਹੇ ਹਨ, ਪਰ ਦੱਖਣੀ ਕੋਰੀਆ ਨੇ 5ਜੀ ਸੇਵਾਵਾਂ ਸ਼ੁਰੂ ਕਰਕੇ ਸਭ ਤੋਂ ਪਹਿਲਾਂ ਬਾਜ਼ੀ ਮਾਰ ਲਈ ਹੈ।

ਇਥੇ 5ਜੀ ਇੰਟਰਨੈੱਟ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ, ਜਿਸ ਦੀ ਸਪੀਡ 4ਜੀ ਨਾਲੋਂ 20 ਗੁਣਾਂ ਵਧੇਰੇ ਹੈ।

ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿਚ ਇਸ ਸੇਵਾ ਨੂੰ ਸ਼ੁਰੂ ਹੋਣ ਵਿਚ ਫਿਲਹਾਲ ਇੱਕ ਸਾਲ ਦਾ ਹੋਰ ਸਮਾਂ ਲੱਗ ਸਕਦਾ ਹੈ।