Punjab: ਰੋਜ਼ਾਨਾ ਜਾਗਰਤੀ ਲਹਿਰ ਦੇ ਸੰਪਾਦਕ ਗੌਤਮ ਜਲੰਧਰੀ ਨੂੰ ਵੱਡਾ ਸਦਮਾ! ਮਾਤਾ ਸਵਰਗਵਾਸ
– ਅੰਤਿਮ ਸਸਕਾਰ ਕੱਲ੍ਹ
ਲੁਧਿਆਣਾ, 4 ਮਾਰਚ (ਵਿਸ਼ਵ ਵਾਰਤਾ) – ਰੋਜ਼ਾਨਾ ਜਾਗਰਤੀ ਲਹਿਰ ਦੇ ਸੰਪਾਦਕ ਬਲਰਾਜ ਖੰਨਾ,ਗੌਤਮ ਜਲੰਧਰੀ ਤੇ ਸੰਨੀ ਖੰਨਾ ਦੀ ਮਾਤਾ ਰਮਾ ਖੰਨਾ ਦਾ ਦਿਹਾਂਤ ਹੋ ਗਿਆ ਹੈ। ਰਮਾ ਖੰਨਾ ਦਾ ਅੰਤਿਮ ਸਸਕਾਰ ਭਲਕੇ 11 ਵਜੇ ਲੁਧਿਆਣਾ ਵਿਖੇ ਕੀਤਾ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























