- ਸ਼੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਦੇ ਇੱਕ ਕਿਸਾਨ ਨੂੰ ਅਫੀਮ ਦੀ ਖੇਤੀ ਕਰਨ ਤੇ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ । ਕਿਸਾਨ ਨੇ ਆਪਣੇ ਖੇਤਾਂ ਵਿੱਚ ਲਗਭਗ 6 ਤੋਂ 7 ਮਰਲੇ ਜ਼ਮੀਨ ਉੱਤੇ ਅਫੀਮ ਦੀ ਖੇਤੀ ਕੀਤੀ ਸੀ। ਅਫੀਮ ਦੀ ਖੇਤੀ ਕਰਨ ਵਾਲਾ ਕਿਸਾਨ ਗ੍ਰਿਫਤਾਰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਵੱਲੋਂ ਅਫੀਮ ਦੀ ਖੇਤੀ ਕੀਤੇ ਜਾਣ ਬਾਰੇ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਪੁਲਿਸ ਨੇ ਦੋਸ਼ੀ ਕਿਸਾਨ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੋਸ਼ੀ ਕਿਸਾਨ ਕੋਲੋਂ ਲਗਭਗ 2 ਕੁਇੰਟਲ 30 ਕਿਲੋ ਫ਼ਸਲ ਦੇ ਪੌਦੇ ਬਰਾਮਦ ਕੀਤੇ ਹਨ।
ਇਨਵੈਸਟ ਪੰਜਾਬ ਸਮਿਟ ਦਾ ਅੱਜ ਆਖ਼ਰੀ ਦਿਨ
ਇਨਵੈਸਟ ਪੰਜਾਬ ਸਮਿਟ ਦਾ ਅੱਜ ਆਖ਼ਰੀ ਦਿਨ ਸੂਬੇ ਵਿੱਚ ਨਿਵੇਸ਼ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਉਦਯੋਗਪਤੀਆਂ ਨਾਲ ਕਰਨਗੇ...