Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 10 ਜਨਵਰੀ 2026 (ਵਿਸ਼ਵ ਵਾਰਤਾ) –ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ
WPL 2026: ਗੁਜਰਾਤ ਜਾਇੰਟਸ ਦੀ ਜੇਤੂ ਸ਼ੁਰੂਆਤ; ਯੂਪੀ ਵਾਰੀਅਰਜ਼ ਨੂੰ ਹਰਾਇਆ
‘ਯੁੱਧ ਨਸ਼ਿਆਂ ਵਿਰੁੱਧ’ ਦੇ 315ਵੇਂ ਦਿਨ Punjab Police ਵੱਲੋਂ 7.7 ਕਿਲੋ ਹੈਰੋਇਨ ਸਮੇਤ 82 ਨਸ਼ਾ ਤਸਕਰ ਕਾਬੂ
Punjab ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ; 22 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ
ਓਡੀਸ਼ਾ ‘ਚ ਜਹਾਜ਼ ਹਾਦਸਾ; 9-ਸੀਟਰ ਜਹਾਜ਼ ਕ੍ਰੈਸ਼
Punjab CM ਭਗਵੰਤ ਮਾਨ-ਕੇਜਰੀਵਾਲ ਦਾ ਜਲੰਧਰ ਦੌਰਾ ਰੱਦ
ਭਿਆਨਕ ਸੜਕ ਹਾਦਸੇ ਵਿੱਚ ASI ਦੀ ਮੌਤ
ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਦਾ ਨੋਟੀਫਿਕੇਸ਼ਨ ਜਾਰੀ
‘ਸਾਡਾ ਨੀ ਕਸੂਰ-ਸਾਡਾ ਜ਼ਿਲ੍ਹਾ ਸੰਗਰੂਰ’, ਹੁਣ ਬਣਿਆ ਪੰਜਾਬ ਦਾ ਗਰੂਰ
ਹੁਸ਼ਿਆਰਪੁਰ ‘ਚ ਪਨਬੱਸ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ: ਚਾਰ ਮੌਤਾਂ
ਹਾਈਕੋਰਟ ਪਹੁੰਚੇ ਸਾਬਕਾ DIG ਹਰਚਰਨ ਭੁੱਲਰ: ਜ਼ਮਾਨਤ ਦੀ ਕੀਤੀ ਮੰਗ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















