Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 7 ਜਨਵਰੀ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਅਮਰੀਕਾ ਤੋਂ ਅੱਜ ਹੋਰ ਭਾਰਤੀ Deport, ਲਿਸਟ ‘ਚ ਇੱਕ ਗੈਂਗਸਟਰ ਵੀ ਸ਼ਾਮਿਲ
Punjab SC ਕਮਿਸ਼ਨ ਵਲੋਂ ਪਟਿਆਲਾ ਦੇ ਐਸ.ਪੀ ਅਤੇ ਡੀ.ਐਸ.ਪੀ ਤਲਬ
17 ਜਨਵਰੀ ਨੂੰ ਛੁੱਟੀ ਦਾ ਐਲਾਨ! ਵਿੱਦਿਅਕ ਅਦਾਰੇ ਤੇ ਦਫ਼ਤਰ ਰਹਿਣਗੇ ਬੰਦ
ਹਨੂੰਮਾਨਗੜ੍ਹ ‘ਚ ਕਿਸਾਨਾਂ ਦੀ ਮਹਾਪੰਚਾਇਤ, ਇੰਟਰਨੈੱਟ ਸੇਵਾਵਾਂ ਬੰਦ
ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ: 20 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ
President ਦ੍ਰੋਪਦੀ ਮੁਰਮੂ ਅਗਲੇ ਹਫਤੇ ਆਉਣਗੇ ਪੰਜਾਬ
ਬੰਗਲਾਦੇਸ਼ ਨੂੰ ਭਾਰਤ ਵਿੱਚ ਹੀ ਖੇਡਣੇ ਪੈਣਗੇ ਵਿਸ਼ਵ ਕੱਪ ਮੈਚ: ICC ਨੇ ਸਥਾਨ ਬਦਲਣ ਦੀ ਮੰਗ ਕੀਤੀ ਰੱਦ
ਪੰਜਾਬ ਦੇ ਸਕੂਲਾਂ ‘ਚ ਫੇਰ ਵਧੀਆਂ ਛੁੱਟੀਆਂ
ਅੱਜ ਚੋਣ ਕਮਿਸ਼ਨ ਨੂੰ ਮਿਲੇਗਾ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤੀ) ਦਾ ਵਫਦ
ਪੰਜਾਬੀ ਗਾਇਕ ਰੰਮੀ ਰੰਧਾਵਾ ‘ਤੇ ਪਰਚਾ ਹੋਇਆ ਦਰਜ, ਪੜ੍ਹੋ ਵੇਰਵਾ
ਅਮਰੀਕਾ ਤੋਂ ਅੱਜ ਹੋਰ ਭਾਰਤੀ Deport, ਲਿਸਟ ‘ਚ ਇੱਕ ਗੈਂਗਸਟਰ ਵੀ ਸ਼ਾਮਿਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























