ਨਾਗਪੁਰ, 5 ਮਾਰਚ – ਟੌਸ ਹਾਰਨ ਤੋਂ ਬਾਅਦ ਭਾਰਤੀ ਟੀਮ ਬੱਲੇਬਾਜੀ ਲਈ ਉਤਰੀ। ਭਾਰਤ ਦੀ ਸ਼ੁਰੂਆਤ ਖਰਾਬ ਰਹੀ, ਰੋਹਿਤ ਸ਼ਰਮਾ ਬਿਨਾ ਖਾਤਾ ਖੋਲਿਆਂ ਹੀ ਆਊਟ ਹੋ ਗਿਆ, ਜਦਕਿ ਧਵਨ ਨੇ 21 ਦੌੜਾਂ ਹੀ ਬਣਾਈਆਂ।
15 ਓਵਰਾਂ ਬਾਅਦ ਭਾਰਤ ਨੇ 66/2 ਦੌੜਾਂ ਬਣਾ ਲਈਆਂ ਸਨ। ਕੋਹਲੀ 25 ਦੌੜਾਂ ਤੇ ਰਾਇਡੂ 18 ਦੌੜਾਂ ਉਤੇ ਨਾਬਾਦ ਸਨ।