Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 28 ਦਸੰਬਰ 2025 (ਵਿਸ਼ਵ ਵਾਰਤਾ) –ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
ਖਾਲੀ ਪਲਾਟ ‘ਚੋਂ ਮਿਲੀ ਮਹਿਲਾ ਦੀ ਲਾਸ਼, ਮੱਚਿਆ ਹੜਕੰਪ
Fazilka ਫੌਜੀ ਜਵਾਨ ਰਾਜਿੰਦਰ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ
ਸੀਮਿੰਟ ਨਾਲ ਭਰੀ ਇੱਕ ਮਾਲ ਗੱਡੀ ਦੇ 12 ਡੱਬੇ ਪਟੜੀ ਤੋਂ ਉਤਰੇ, ਕਈ ਨਦੀ ਵਿੱਚ ਡਿੱਗੇ
President ਦ੍ਰੋਪਦੀ ਮੁਰਮੂ ਨੇ ਪਣਡੁੱਬੀ ‘ਚ ਸਵਾਰ ਹੋ ਕੇ ਕੀਤੀ ਸਮੁੰਦਰੀ ਯਾਤਰਾ
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਲਏ ਗਏ ਅਹਿਮ ਫ਼ੈਸਲੇ, ਪੜ੍ਹੋ ਵੇਰਵਾ
AUS vs ENG ਚੌਥਾ ਐਸ਼ੇਜ਼ ਟੈਸਟ ਸਿਰਫ ਦੋ ਦਿਨਾਂ ‘ਚ ਖਤਮ: ਇੰਗਲੈਂਡ ਨੇ 4 ਵਿਕਟਾਂ ਨਾਲ ਆਸਟ੍ਰੇਲੀਆ ਨੂੰ ਹਰਾਇਆ
Japan ‘ਚ 60 ਤੋਂ ਵੱਧ ਵਾਹਨ ਆਪਸ ‘ਚ ਟਕਰਾਏ: ਕਈ ਵਾਹਨ ਸੜ ਕੇ ਹੋਏ ਸੁਆਹ
ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ
Punjabi Singer Jazzy B ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਹਰ ਰੋਜ਼ ਚਬਾਓ 2 ਹਰੀਆਂ ਇਲਾਇਚੀਆਂ; ਦੂਰ ਹੋ ਜਾਣਗੀਆਂ ਇਹ ਸਿਹਤ ਸਮੱਸਿਆਵਾਂ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























