Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 20 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab ਕੈਬਨਿਟ ਦੀ ਅਹਿਮ ਮੀਟਿੰਗ ਅੱਜ
– Punjab: ਮਨਪ੍ਰੀਤ ਇਯਾਲੀ ਦੇ ਵੱਡੇ ਬਿਆਨ ਮਗਰੋਂ ਅਕਾਲੀ ਦਲ ਪੁਨਰ ਸੁਰਜੀਤ ਦੀ ਅਹਿਮ ਮੀਟਿੰਗ ਅੱਜ
– Weather Update : ਪੰਜਾਬ ਵਿੱਚ ਅੱਜ ਸੰਘਣੀ ਧੁੰਦ ਅਲਰਟ ਜਾਰੀ ; ਕਈ ਥਾਵਾਂ ਤੇ ਮੀਂਹ ਦੀ ਸੰਭਾਵਨਾ
– ED ਨੇ ਅਨਿਲ ਅੰਬਾਨੀ ਦੇ ਪੁੱਤਰ ਅਨਮੋਲ ਤੋਂ ਕੀਤੀ ਪੁੱਛਗਿੱਛ
– Delhi Airport ‘ਤੇ ਯਾਤਰੀ ਨਾਲ ਕੁੱਟਮਾਰ ਕਰਨ ਦਾ ਮਾਮਲਾ: ਪਾਇਲਟ ਸਸਪੈਂਡ
– B Praak ਦੇ ਘਰ ਆਇਆ ਨੰਨ੍ਹਾ ਮਹਿਮਾਨ: ਦੂਜੀ ਵਾਰ ਪਿਤਾ ਬਣੇ ਗਾਇਕ
– Cricket: ਭਾਰਤ ਨੇ ਲਗਾਤਾਰ 8ਵੀਂ ਟੀ-20 ਸੀਰੀਜ਼ ਜਿੱਤੀ
– Team India: ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਅੱਜ ਹੋਵੇਗਾ ਐਲਾਨ
– Epstein Sex Scandal ਵਿੱਚ ਵੱਡੇ ਖੁਲਾਸੇ: 5 ਸੈੱਟਾਂ ਵਿੱਚ 3 ਲੱਖ ਦਸਤਾਵੇਜ਼ ਜਾਰੀ
– USA ਦਾ ਸੀਰੀਆ ਵਿੱਚ ISIS ਵਿਰੁੱਧ ਹਵਾਈ ਹਮਲਾ: 12 ਤੋਂ ਵੱਧ ਟਿਕਾਣੇ ਤਬਾਹ
– Taiwan ਵਿੱਚ ਨੌਜਵਾਨ ਨੇ ਭੀੜ ‘ਤੇ ਚਾਕੂ ਨਾਲ ਕੀਤਾ ਹਮਲਾ, 4 ਦੀ ਮੌਤ, ਕਈ ਜ਼ਖਮੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























