Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 13 ਦਸੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Big News: ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਕਤਲ
– Punjab: ਫਰੀਦਕੋਟ ਕਤਲਕਾਂਡ: ਪਤੀ ਦੀ ਹੱਤਿਆ ਕਰਨ ਵਾਲੀ ਪਤਨੀ ਦਾ ਪਿਤਾ ਆਇਆ ਮੀਡੀਆ ਸਾਹਮਣੇ, ਪੜ੍ਹੋ ਕੀ ਕਿਹਾ ?
– Amritsar ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਦੋ ਯਾਤਰੀਆਂ ਤੋਂ ਗੈਰ-ਕਾਨੂੰਨੀ ਸਿਗਰਟਾਂ ਫੜੀਆਂ
– Punjab Weather: ਪੰਜਾਬ ਵਿੱਚ ਠੰਢ ਫੜਨ ਲੱਗੀ ਜ਼ੋਰ, ਠੰਢੀਆਂ ਹਵਾਵਾਂ ਨੇ ਛੇੜੀ ਕੰਬਣੀ
– Indigo Crisis: ਇੰਡੀਗੋ ਦੀ ‘Monopoly’ ਦੀ ਹੋਵੇਗੀ ਜਾਂਚ: ਹਵਾਬਾਜ਼ੀ ਖੇਤਰ ‘ਚ ਹੈ ਲਗਭਗ 65% ਹਿੱਸੇਦਾਰੀ
– Lionel Messi: 14 ਸਾਲਾਂ ਬਾਅਦ ਭਾਰਤ ਪਹੁੰਚੇ ਲਿਓਨਲ ਮੈਸੀ: ਚਾਰ ਸ਼ਹਿਰਾਂ ਦਾ ਕਰਨਗੇ ਦੌਰਾ
– Sports: ਮੈਸੀ ਨੇ ਕੋਲਕਾਤਾ ਵਿੱਚ ਆਪਣੇ 70 ਫੁੱਟ ਉੱਚੇ ਬੁੱਤ ਦਾ ਕੀਤਾ ਉਦਘਾਟਨ, ਸ਼ਾਹਰੁਖ ਨਾਲ ਕੀਤੀ ਮੁਲਾਕਾਤ
– INTERNATIONAL NEWS : ਭਾਰਤ ਅਤੇ ਆਸਟਰੀਆ ਨੇ ਖੇਤਰੀ ਅਤੇ ਵਿਸ਼ਵਵਿਆਪੀ ਵਿਕਾਸ ‘ਤੇ ਕੀਤੀ ਚਰਚਾ
– International: ਟਰੰਪ ਦੁਨੀਆ ਦੇ ਪੰਜ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦਾ ਬਣਾ ਰਹੇ ਇੱਕ ਗਰੁੱਪ !
– International: ਪੁਤਿਨ ਦੀ ਮੀਟਿੰਗ ਵਿੱਚ ਜ਼ਬਰਦਸਤੀ ਦਾਖਲ ਹੋਏ ਪਾਕਿਸਤਾਨੀ ਪ੍ਰਧਾਨ ਮੰਤਰੀ !
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























