• Latest
  • Trending
Bihar Election Result: ਬਿਹਾਰ ਵਿਧਾਨ ਸਭਾ ਚੋਣਾਂ ‘ਚ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਅਜ਼ਮਾਈ ਕਿਸਮਤ

Bihar Election Result: ਬਿਹਾਰ ਵਿਧਾਨ ਸਭਾ ਚੋਣਾਂ ‘ਚ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਅਜ਼ਮਾਈ ਕਿਸਮਤ

11 months ago
ED ਨੇ 2.95 ਕਰੋੜ ਰੁਪਏ ਦੇ ‘digital arrest’ ਧੋਖਾਧੜੀ ਮਾਮਲੇ ਵਿੱਚ ਚਾਰਜਸ਼ੀਟ ਕੀਤੀ ਦਾਖਲ

ED ਨੇ 2.95 ਕਰੋੜ ਰੁਪਏ ਦੇ ‘digital arrest’ ਧੋਖਾਧੜੀ ਮਾਮਲੇ ਵਿੱਚ ਚਾਰਜਸ਼ੀਟ ਕੀਤੀ ਦਾਖਲ

2 minutes ago
Multi-purpose ਜੰਗੀ ਜਹਾਜ਼ ‘INS Samarthak’ ਭਾਰਤੀ ਜਲ ਸੈਨਾ ਵਿੱਚ ਸ਼ਾਮਲ

Multi-purpose ਜੰਗੀ ਜਹਾਜ਼ ‘INS Samarthak’ ਭਾਰਤੀ ਜਲ ਸੈਨਾ ਵਿੱਚ ਸ਼ਾਮਲ

4 minutes ago
ਗ੍ਰੇਟਰ ਨੋਇਡਾ ਵਿੱਚ ਇਕੋ ਪਰਿਵਾਰ ਦੇ 5 ਜੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ

ਗ੍ਰੇਟਰ ਨੋਇਡਾ ਵਿੱਚ ਇਕੋ ਪਰਿਵਾਰ ਦੇ 5 ਜੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ

6 minutes ago
ਪਟਾਕਿਆਂ ਦੀਆਂ ਕੀਮਤਾਂ ਵਿੱਚ ਵਾਧਾ ; ਇਸ ਦੀਵਾਲੀ ‘ਤੇ ਪਟਾਕੇ ਖਰੀਦਣਾ ਪਵੇਗਾ ਮਹਿੰਗਾ

ਪਟਾਕਿਆਂ ਦੀਆਂ ਕੀਮਤਾਂ ਵਿੱਚ ਵਾਧਾ ; ਇਸ ਦੀਵਾਲੀ ‘ਤੇ ਪਟਾਕੇ ਖਰੀਦਣਾ ਪਵੇਗਾ ਮਹਿੰਗਾ

8 minutes ago
ਅਮਿਤ ਸ਼ਾਹ ਅੱਜ ਰਾਤ ਕੋਲਕਾਤਾ ਪਹੁੰਚਣਗੇ ; ਕੱਲ੍ਹ ਬੇਲੂਰ ਮੱਠ ਅਤੇ ਦੁਰਗਾ ਪੂਜਾ ਪੰਡਾਲਾਂ ਦਾ ਕਰਨਗੇ ਦੌਰਾ

ਅਮਿਤ ਸ਼ਾਹ ਅੱਜ ਰਾਤ ਕੋਲਕਾਤਾ ਪਹੁੰਚਣਗੇ ; ਕੱਲ੍ਹ ਬੇਲੂਰ ਮੱਠ ਅਤੇ ਦੁਰਗਾ ਪੂਜਾ ਪੰਡਾਲਾਂ ਦਾ ਕਰਨਗੇ ਦੌਰਾ

9 minutes ago
ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ’ਚ ਨਾਜਾਇਜ਼ ਮਾਈਨਿੰਗ ’ਤੇ ਵੱਡੀ ਕਾਰਵਾਈ, 6 ਟਿੱਪਰਾਂ ਸਮੇਤ ਕਈ ਵਾਹਨ ਜ਼ਬਤ

ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ’ਚ ਨਾਜਾਇਜ਼ ਮਾਈਨਿੰਗ ’ਤੇ ਵੱਡੀ ਕਾਰਵਾਈ, 6 ਟਿੱਪਰਾਂ ਸਮੇਤ ਕਈ ਵਾਹਨ ਜ਼ਬਤ

35 minutes ago
ਯੂਟਿਊਬਰ Dhruv Rathee ਖਿਲਾਫ ਵਾਰੰਟ ਜਾਰੀ

ਯੂਟਿਊਬਰ Dhruv Rathee ਖਿਲਾਫ ਵਾਰੰਟ ਜਾਰੀ

43 minutes ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

53 minutes ago
International: ਦੋ ਔਰਤਾਂ ਨਾਲ ਜਬਰ-ਜਨਾਹ ਦੇ ਮਾਮਲੇ ‘ਚ ਸਾਬਕਾ ਪੁਲਿਸ ਮੁਲਾਜ਼ਮ ਨੂੰ 12 ਸਾਲ ਦੀ ਕੈਦ

International: ਦੋ ਔਰਤਾਂ ਨਾਲ ਜਬਰ-ਜਨਾਹ ਦੇ ਮਾਮਲੇ ‘ਚ ਸਾਬਕਾ ਪੁਲਿਸ ਮੁਲਾਜ਼ਮ ਨੂੰ 12 ਸਾਲ ਦੀ ਕੈਦ

58 minutes ago
Canada ‘ਚ ਨਵੇਂ ਇਮੀਗ੍ਰੇਸ਼ਨ ਨਿਯਮ: ਭਾਰਤੀ ਪੇਸ਼ੇਵਰਾਂ ਨੂੰ ਮਿਲ ਸਕਦਾ ਹੈ ਫਾਇਦਾ !

Canada ‘ਚ ਨਵੇਂ ਇਮੀਗ੍ਰੇਸ਼ਨ ਨਿਯਮ: ਭਾਰਤੀ ਪੇਸ਼ੇਵਰਾਂ ਨੂੰ ਮਿਲ ਸਕਦਾ ਹੈ ਫਾਇਦਾ !

2 hours ago
National: ਘਰ ‘ਚੋਂ ਮਿਲੀਆਂ ਇੱਕੋ ਪਰਿਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ: ਪੁਲਿਸ ਜਾਂਚ ‘ਚ ਜੁਟੀ

National: ਘਰ ‘ਚੋਂ ਮਿਲੀਆਂ ਇੱਕੋ ਪਰਿਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ: ਪੁਲਿਸ ਜਾਂਚ ‘ਚ ਜੁਟੀ

2 hours ago
National: ਨਰਾਤਿਆਂ ਦਾ ਸੱਤਵਾਂ ਦਿਨ ਅੱਜ, ਮਾਂ ਕਾਲਰਾਤਰੀ ਦੀ ਕੀਤੀ ਜਾਂਦੀ ਹੈ ਪੂਜਾ

National: ਨਰਾਤਿਆਂ ਦਾ ਸੱਤਵਾਂ ਦਿਨ ਅੱਜ, ਮਾਂ ਕਾਲਰਾਤਰੀ ਦੀ ਕੀਤੀ ਜਾਂਦੀ ਹੈ ਪੂਜਾ

3 hours ago
Hindi News
English News
Saturday, October 17, 2026
No Result
View All Result
30 °c
Chandigarh
24 ° Sun
25 ° Mon
26 ° Tue
26 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Bihar Election Result: ਬਿਹਾਰ ਵਿਧਾਨ ਸਭਾ ਚੋਣਾਂ ‘ਚ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਅਜ਼ਮਾਈ ਕਿਸਮਤ

November 14, 2025
in ਖਬਰਾਂ, ਮਨੋਰੰਜਨ, ਰਾਸ਼ਟਰੀ
Bihar Election Result: ਬਿਹਾਰ ਵਿਧਾਨ ਸਭਾ ਚੋਣਾਂ ‘ਚ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਅਜ਼ਮਾਈ ਕਿਸਮਤ

Bihar Election Result: ਬਿਹਾਰ ਵਿਧਾਨ ਸਭਾ ਚੋਣਾਂ ‘ਚ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਅਜ਼ਮਾਈ ਕਿਸਮਤ

– ਮੈਥਿਲੀ ਠਾਕੁਰ ਨੇ ਮੈਦਾਨ ਕੀਤਾ ਫਤਹਿ

– ਖੇਸਾਰੀ ਲਾਲ ਯਾਦਵ ਨੂੰ ਵੇਖਣਾ ਪਿਆ ਹਾਰ ਦਾ ਮੂੰਹ; ਪੜ੍ਹੋ ਬਾਕੀਆਂ ਦਾ ਹਾਲ

ਬਿਹਾਰ, 14 ਨਵੰਬਰ 2025 (ਵਿਸ਼ਵ ਵਾਰਤਾ): ਬਿਹਾਰ ਵਿੱਚ ਐਨਡੀਏ ਨੇ ਇੱਕ ਵਾਰ ਫਿਰ ਸਰਕਾਰ ਬਣਾ ਲਈ ਹੈ। ਜਦੋਂ ਕਿ ਤੇਜਸਵੀ ਯਾਦਵ ਦੀ ਅਗਵਾਈ ਵਾਲੇ ਮਹਾਂਗਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗਠਜੋੜ ਨੇ 243 ਵਿੱਚੋਂ 202 ਸੀਟਾਂ ਜਿੱਤੀਆਂ, ਜੋ ਕਿ ਇੱਕ ਰਿਕਾਰਡ ਹੈ। ਬਿਹਾਰ ਵਿੱਚ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 122 ਹੈ, ਇਸ ਲਈ ਇਹ ਸਪੱਸ਼ਟ ਹੈ ਕਿ ਐਨਡੀਏ ਨੇ ਬਹੁਮਤ ਦੇ ਅੰਕੜੇ ਨੂੰ ਆਸਾਨੀ ਨਾਲ ਪਾਰ ਕਰ ਲਿਆ ਹੈ। ਇਸ ਵਾਰ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਕੁਝ ਮਨੋਰੰਜਨ ਸਿਤਾਰਿਆਂ ਨੇ ਵੀ ਹਿੱਸਾ ਲਿਆ।

ਲੋਕ ਗੀਤਾਂ ਲਈ ਮਸ਼ਹੂਰ ਗਾਇਕਾ ਮੈਥਿਲੀ ਠਾਕੁਰ ਵੀ ਇਸ ਵਾਰ ਚੋਣ ਮੈਦਾਨ ਵਿੱਚ ਉਤਰੀ। ਉਹ ਬਿਹਾਰ ਦੇ ਅਲੀਨਗਰ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ। ਉਸਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਲੋਕ ਗਾਇਕਾ ਮੈਥਿਲੀ ਠਾਕੁਰ ਨੇ ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰ ਮਨੋਜ ਮਿਸ਼ਰਾ ਨੂੰ 11,000 ਤੋਂ ਵੱਧ ਵੋਟਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਮੈਥਿਲੀ ਸੂਬੇ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕ ਬਣ ਗਈ। ਆਪਣੀ ਜਿੱਤ ਤੋਂ ਬਾਅਦ ਮੈਥਿਲੀ ਠਾਕੁਰ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਮੈਥਿਲੀ ਆਪਣੀ ਮਾਂ ਅਤੇ ਕਰੀਬੀ ਦੋਸਤਾਂ ਨਾਲ ਫੁੱਲਾਂ ਦੀ ਮਾਲਾ ਪਹਿਨੀ ਹੋਈ ਦਿਖਾਈ ਦੇ ਰਹੀ ਹੈ। ਇਸ ਦੌਰਾਨ, ਉਸਦੀ ਮਾਂ ਦੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਹਨ।

ਪ੍ਰਸ਼ਾਂਤ ਕਿਸ਼ੋਰ ਦੀ ਜਨ ਸੂਰਜ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਮਸ਼ਹੂਰ ਭੋਜਪੁਰੀ ਗਾਇਕ ਰਿਤੇਸ਼ ਪਾਂਡੇ ਨੇ ਇਸ ਵਾਰ ਬਿਹਾਰ ਦੀ ਕਰਾਖਾਹਾਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ। ਉਨ੍ਹਾਂ ਨੂੰ ਭਾਜਪਾ ਅਤੇ ਆਰਜੇਡੀ ਦੋਵਾਂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।ਹਾਲਾਂਕਿ, ਰਿਤੇਸ਼ ਪਾਂਡੇ ਪੂਰੇ ਸਮੇਂ ਚੌਥੇ ਨੰਬਰ ‘ਤੇ ਹੀ ਰਹੇ।

ਇਸ ਤੋਂ ਇਲਾਵਾ ਛਪਰਾ ਵਿਧਾਨ ਸਭਾ ਸੀਟ ਤੋਂ ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰ ਅਤੇ ਭੋਜਪੁਰੀ ਸਟਾਰ ਸ਼ਤਰੂਘਨ ਯਾਦਵ ਉਰਫ ਖੇਸਾਰੀ ਲਾਲ ਯਾਦਵ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰ ਤੋਂ ਬਾਅਦ, ਖੇਸਾਰੀ ਨੇ ਸੋਸਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸਨੇ ਲਿਖਿਆ – ‘ਜਨਤਾ ਮੇਰੇ ਲਈ ਉਦੋਂ ਵੀ ਸਭ ਤੋਂ ਵੱਧ ਮਹੱਤਵਪੂਰਨ ਸੀ, ਅੱਜ ਵੀ ਮੇਰੇ ਲਈ ਸਭ ਤੋਂ ਵੱਧ ਉਪਰ ਹੈ ਅਤੇ ਹਮੇਸ਼ਾ ਰਹੇਗੀ। ਮੁੱਦਾ ਉਦੋਂ ਵੀ ਉੱਠਦਾ ਸੀ, ਅੱਗੇ ਵੀ ਉੱਠੇਗਾ… ਜੈ ਬਿਹਾਰ!”

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Bihar Election ResultBreaking news in PunjabiLatest News In Punjabipunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ED ਨੇ 2.95 ਕਰੋੜ ਰੁਪਏ ਦੇ ‘digital arrest’ ਧੋਖਾਧੜੀ ਮਾਮਲੇ ਵਿੱਚ ਚਾਰਜਸ਼ੀਟ ਕੀਤੀ ਦਾਖਲ

ED ਨੇ 2.95 ਕਰੋੜ ਰੁਪਏ ਦੇ ‘digital arrest’ ਧੋਖਾਧੜੀ ਮਾਮਲੇ ਵਿੱਚ ਚਾਰਜਸ਼ੀਟ ਕੀਤੀ ਦਾਖਲ

by Navjot
October 17, 2026
0

ED ਨੇ 2.95 ਕਰੋੜ ਰੁਪਏ ਦੇ 'digital arrest' ਧੋਖਾਧੜੀ ਮਾਮਲੇ ਵਿੱਚ ਚਾਰਜਸ਼ੀਟ ਕੀਤੀ ਦਾਖਲ ਅਹਿਮਦਾਬਾਦ, 17ਅਕਤੂਬਰ (ਵਿਸ਼ਵ ਵਾਰਤਾ) - ਇਨਫੋਰਸਮੈਂਟ...

Multi-purpose ਜੰਗੀ ਜਹਾਜ਼ ‘INS Samarthak’ ਭਾਰਤੀ ਜਲ ਸੈਨਾ ਵਿੱਚ ਸ਼ਾਮਲ

Multi-purpose ਜੰਗੀ ਜਹਾਜ਼ ‘INS Samarthak’ ਭਾਰਤੀ ਜਲ ਸੈਨਾ ਵਿੱਚ ਸ਼ਾਮਲ

by Navjot
October 17, 2026
0

Multi-purpose ਜੰਗੀ ਜਹਾਜ਼ 'INS Samarthak' ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕਾਰਵਾਰ, 17ਅਕਤੂਬਰ (ਵਿਸ਼ਵ ਵਾਰਤਾ) - ਸ਼ੁੱਕਰਵਾਰ ਨੂੰ ਕਾਰਵਾਰ ਸਥਿਤ ਨੇਵਲ ਬੇਸ...

ਗ੍ਰੇਟਰ ਨੋਇਡਾ ਵਿੱਚ ਇਕੋ ਪਰਿਵਾਰ ਦੇ 5 ਜੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ

ਗ੍ਰੇਟਰ ਨੋਇਡਾ ਵਿੱਚ ਇਕੋ ਪਰਿਵਾਰ ਦੇ 5 ਜੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ

by Navjot
October 17, 2026
0

ਗ੍ਰੇਟਰ ਨੋਇਡਾ ਵਿੱਚ ਇਕੋ ਪਰਿਵਾਰ ਦੇ 5 ਜੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਗ੍ਰੇਟਰ ਨੋਇਡਾ, 17 ਅਕਤੂਬਰ (ਵਿਸ਼ਵ ਵਾਰਤਾ) ਪੁਲਿਸ...

ਪਟਾਕਿਆਂ ਦੀਆਂ ਕੀਮਤਾਂ ਵਿੱਚ ਵਾਧਾ ; ਇਸ ਦੀਵਾਲੀ ‘ਤੇ ਪਟਾਕੇ ਖਰੀਦਣਾ ਪਵੇਗਾ ਮਹਿੰਗਾ

ਪਟਾਕਿਆਂ ਦੀਆਂ ਕੀਮਤਾਂ ਵਿੱਚ ਵਾਧਾ ; ਇਸ ਦੀਵਾਲੀ ‘ਤੇ ਪਟਾਕੇ ਖਰੀਦਣਾ ਪਵੇਗਾ ਮਹਿੰਗਾ

by Navjot
October 17, 2026
0

ਪਟਾਕਿਆਂ ਦੀਆਂ ਕੀਮਤਾਂ ਵਿੱਚ ਵਾਧਾ ; ਇਸ ਦੀਵਾਲੀ 'ਤੇ ਪਟਾਕੇ ਖਰੀਦਣਾ ਪਵੇਗਾ ਮਹਿੰਗਾ ਚੰਡੀਗੜ੍ਹ, 17 ਅਕਤੂਬਰ (ਵਿਸ਼ਵ ਵਾਰਤਾ) ਇਸ ਸਾਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ED ਨੇ 2.95 ਕਰੋੜ ਰੁਪਏ ਦੇ ‘digital arrest’ ਧੋਖਾਧੜੀ ਮਾਮਲੇ ਵਿੱਚ ਚਾਰਜਸ਼ੀਟ ਕੀਤੀ ਦਾਖਲ

ED ਨੇ 2.95 ਕਰੋੜ ਰੁਪਏ ਦੇ ‘digital arrest’ ਧੋਖਾਧੜੀ ਮਾਮਲੇ ਵਿੱਚ ਚਾਰਜਸ਼ੀਟ ਕੀਤੀ ਦਾਖਲ

by Navjot
October 17, 2026
0

ED ਨੇ 2.95 ਕਰੋੜ ਰੁਪਏ ਦੇ 'digital arrest' ਧੋਖਾਧੜੀ ਮਾਮਲੇ ਵਿੱਚ ਚਾਰਜਸ਼ੀਟ ਕੀਤੀ ਦਾਖਲ ਅਹਿਮਦਾਬਾਦ, 17ਅਕਤੂਬਰ (ਵਿਸ਼ਵ ਵਾਰਤਾ) - ਇਨਫੋਰਸਮੈਂਟ...

Most Popular

Cricket: ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੀ-20 ਲੜੀ ਦਾ ਦੂਜਾ ਮੈਚ ਅੱਜ

Cricket: ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੀ-20 ਲੜੀ ਦਾ ਦੂਜਾ ਮੈਚ ਅੱਜ

by Ranjit Singh
1 week ago
0

Cricket: ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਟੀ-20 ਲੜੀ ਦਾ ਦੂਜਾ ਮੈਚ ਅੱਜ ਰਾਂਚੀ, 9 ਅਕਤੂਬਰ (ਵਿਸ਼ਵ ਵਾਰਤਾ): ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 