• Latest
  • Trending
World Cup Semifinal : ਇੰਗਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਕੀਤਾ ਪ੍ਰਵੇਸ਼

World Cup Semifinal : ਇੰਗਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਕੀਤਾ ਪ੍ਰਵੇਸ਼

10 months ago
Punjab ‘ਚ 7 ਟਰੇਨਾਂ ਦੇ ਟਾਈਮ-ਟੇਬਲ ‘ਚ ਬਦਲਾਅ, ਜਾਣੋ ਨਵਾਂ ਸਮਾਂ

Punjab ‘ਚ 7 ਟਰੇਨਾਂ ਦੇ ਟਾਈਮ-ਟੇਬਲ ‘ਚ ਬਦਲਾਅ, ਜਾਣੋ ਨਵਾਂ ਸਮਾਂ

10 minutes ago
Nepal Flood: ਕੀ ਹੈ ਨੇਪਾਲ ‘ਚ ਤਬਾਹੀ ਦਾ ਕਾਰਨ ? ਵਿਗਿਆਨੀਆਂ ਨੇ ਕੀਤਾ ਵੱਡਾ ਖੁਲਾਸਾ !

Nepal Flood: ਕੀ ਹੈ ਨੇਪਾਲ ‘ਚ ਤਬਾਹੀ ਦਾ ਕਾਰਨ ? ਵਿਗਿਆਨੀਆਂ ਨੇ ਕੀਤਾ ਵੱਡਾ ਖੁਲਾਸਾ !

38 minutes ago
Punjab Weather: ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਵੀ ਮੀਂਹ ਦੀ ਸੰਭਾਵਨਾ

Punjab Weather: ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਵੀ ਮੀਂਹ ਦੀ ਸੰਭਾਵਨਾ

1 hour ago
Canada ‘ਚ 8 ਮਹੀਨਿਆਂ ਤੋਂ ਲਾਪਤਾ ਭਾਰਤੀ ਮਹਿਲਾ ਦੀ ਮਿਲੀ ਲਾਸ਼

Canada ‘ਚ 8 ਮਹੀਨਿਆਂ ਤੋਂ ਲਾਪਤਾ ਭਾਰਤੀ ਮਹਿਲਾ ਦੀ ਮਿਲੀ ਲਾਸ਼

2 hours ago
Womens Asia cup: ਮਹਿਲਾ ਏਸ਼ੀਆ ਕੱਪ ਅੱਜ ਤੋਂ

Womens Asia cup: ਮਹਿਲਾ ਏਸ਼ੀਆ ਕੱਪ ਅੱਜ ਤੋਂ

2 hours ago
Chandra Grahan 2026: ਸਾਲ ਦਾ ਆਖਰੀ ਚੰਦਰਮਾ ਗ੍ਰਹਿਣ ਸ਼ੁਰੂ

Chandra Grahan 2026: ਸਾਲ ਦਾ ਆਖਰੀ ਚੰਦਰਮਾ ਗ੍ਰਹਿਣ ਸ਼ੁਰੂ

3 hours ago
Punjab: ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੇਲੇ ਮੌਕੇ ਸਜਣਗੀਆਂ ਸਿਆਸੀ ਸਟੇਜਾਂ

Punjab: ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੇਲੇ ਮੌਕੇ ਸਜਣਗੀਆਂ ਸਿਆਸੀ ਸਟੇਜਾਂ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
International: ਨੇਪਾਲ ‘ਚ ਆਏ ਭਿਆਨਕ ਹੜ੍ਹਾਂ ਕਾਰਨ 392 ਲੋਕਾਂ ਦੀ ਮੌਤ, 1400 ਅਜੇ ਵੀ ਲਾਪਤਾ

International: ਨੇਪਾਲ ‘ਚ ਆਏ ਭਿਆਨਕ ਹੜ੍ਹਾਂ ਕਾਰਨ 392 ਲੋਕਾਂ ਦੀ ਮੌਤ, 1400 ਅਜੇ ਵੀ ਲਾਪਤਾ

4 hours ago
National: ਰੱਖੜੀ ਦਾ ਤਿਉਹਾਰ ਅੱਜ: ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਬੰਨ੍ਹਣਗੀਆਂ ਰੱਖੜੀਆਂ

National: ਰੱਖੜੀ ਦਾ ਤਿਉਹਾਰ ਅੱਜ: ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਬੰਨ੍ਹਣਗੀਆਂ ਰੱਖੜੀਆਂ

4 hours ago
Punjab: ਮਾਵਾਂ-ਧੀਆਂ ਸਤਿਕਾਰ ਯੋਜਨਾ: ਰੱਖੜੀ ‘ਤੇ ਅੱਜ ਫਿਰ ਹੋਵੇਗੀ ‘ਟੂ-ਟੂ…’

Punjab: ਮਾਵਾਂ-ਧੀਆਂ ਸਤਿਕਾਰ ਯੋਜਨਾ: ਰੱਖੜੀ ‘ਤੇ ਅੱਜ ਫਿਰ ਹੋਵੇਗੀ ‘ਟੂ-ਟੂ…’

4 hours ago
Punjab: ਅੱਜ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ

Punjab: ਅੱਜ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ

4 hours ago
Hindi News
English News
Friday, August 28, 2026
No Result
View All Result
31 °c
Chandigarh
31 ° Sat
32 ° Sun
31 ° Mon
30 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

World Cup Semifinal : ਇੰਗਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਕੀਤਾ ਪ੍ਰਵੇਸ਼

October 29, 2025
in ਖੇਡਾਂ
World Cup Semifinal : ਇੰਗਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਕੀਤਾ ਪ੍ਰਵੇਸ਼

World Cup Semifinal : ਇੰਗਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਕੀਤਾ ਪ੍ਰਵੇਸ਼

Bihar Election 2025
ਚੰਡੀਗੜ੍ਹ, 29ਅਕਤੂਬਰ(ਵਿਸ਼ਵ ਵਾਰਤਾ) World Cup Semifinal :  ਮਹਿਲਾ ਵਨਡੇ ਵਿਸ਼ਵ ਕੱਪ (Women’s World Cup) ਦਾ ਪਹਿਲਾ ਸੈਮੀਫਾਈਨਲ ਅੱਜ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ ਹੋਏ ਰੋਮਾਂਚਕ ਮੈਚ ਵਿੱਚ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ ਹਰਾ ਕੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਐਂਟਰੀ ਕਰ ਲਈ ਹੈ।

ENG vs SA
ਦੱਸ ਦਈਏ ਕਿ ਅੱਜ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੇ ਪਹਿਲੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 320 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 319 ਦੌੜਾਂ ਬਣਾਈਆਂ ਸਨ।

320 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਇੰਗਲੈਂਡ ਦੀ ਟੀਮ 42.3 ਓਵਰਾਂ ਵਿੱਚ 194 ਦੌੜਾਂ ‘ਤੇ ਆਲ ਆਊਟ ਹੋ ਗਈ। ਕਪਤਾਨ ਨੈਟ ਸਾਈਵਰ ਬਰੰਟ ਨੇ ਸਭ ਤੋਂ ਵੱਧ 64 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਮੈਰੀਜ਼ਾਨ ਕੈਪ ਨੇ ਪੰਜ ਵਿਕਟਾਂ ਲਈਆਂ।

ਦੱਖਣੀ ਅਫਰੀਕਾ ਲਈ ਕਪਤਾਨ ਲੌਰਾ ਵੋਲਵਰਡਟ(Laura Wolvaardt) ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 143 ਗੇਂਦਾਂ ‘ਤੇ 169 ਦੌੜਾਂ ਬਣਾਈਆਂ।

World Cup Semifinal

ਮੈਰੀਜ਼ਾਨ ਕੈਪ ਨੇ 42 ਦੌੜਾਂ ਬਣਾਈਆਂ, ਅਤੇ ਕਲੋਏ ਟ੍ਰਾਇਓਨ ਨੇ ਅਜੇਤੂ 33 ਦੌੜਾਂ ਬਣਾਈਆਂ। ਇੰਗਲੈਂਡ ਲਈ ਸੋਫੀ ਐਕਲਸਟਨ ਨੇ ਚਾਰ ਵਿਕਟਾਂ ਲਈਆਂ।

🚨 Change of Innings! 🚨#TheProteas Women finish their 50 overs on a massive 319/7! An incredible surge in the final 10 overs added 117 runs to the total. What carnage in Guwahati! 💥🙆‍♂️

Now it’s up to the bowlers to defend and guide #TheProteas Women to a maiden World Cup… pic.twitter.com/EIzfKkpifB

— Proteas Women (@ProteasWomenCSA) October 29, 2025

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiENG W Vs SA WGuwahatiLatest News In PunjabiLaura Wolvaardtpunjab newsPunjab news in PunjabiSemifinal 1top headlines in PunjabiWomen's World CupWorld Cup Semifinal
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Womens Asia cup: ਮਹਿਲਾ ਏਸ਼ੀਆ ਕੱਪ ਅੱਜ ਤੋਂ

Womens Asia cup: ਮਹਿਲਾ ਏਸ਼ੀਆ ਕੱਪ ਅੱਜ ਤੋਂ

by Ranjit Singh
August 28, 2026
0

Womens Asia cup: ਮਹਿਲਾ ਏਸ਼ੀਆ ਕੱਪ ਅੱਜ ਤੋਂ - ਭਾਰਤ ਅਤੇ ਸ਼੍ਰੀਲੰਕਾ ਖਿਤਾਬ ਦੇ ਦਾਅਵੇਦਾਰ - ਪਾਕਿਸਤਾਨ ਵਿਰੁੱਧ ਮਹਾਮੁਕਾਬਲਾ ਸਤੰਬਰ...

India Vs Sri Lanka : ਕੋਲੰਬੋ ਟੈਸਟ ਦਾ ਅੱਜ ਆਖਰੀ ਦਿਨ ; ਫਾਲੋਆਨ ਖੇਡ ਰਹੀ ਸ਼੍ਰੀਲੰਕਾ ਦੀ ਟੀਮ ਭਾਰਤ ਤੋਂ 16 ਦੌੜਾਂ ਨਾਲ ਹੈ ਅੱਗੇ

India Vs Sri Lanka : ਕੋਲੰਬੋ ਟੈਸਟ ਦਾ ਅੱਜ ਆਖਰੀ ਦਿਨ ; ਫਾਲੋਆਨ ਖੇਡ ਰਹੀ ਸ਼੍ਰੀਲੰਕਾ ਦੀ ਟੀਮ ਭਾਰਤ ਤੋਂ 16 ਦੌੜਾਂ ਨਾਲ ਹੈ ਅੱਗੇ

by Navjot
August 27, 2026
0

India Vs Sri Lanka : ਕੋਲੰਬੋ ਟੈਸਟ ਦਾ ਅੱਜ ਆਖਰੀ ਦਿਨ ; ਫਾਲੋਆਨ ਖੇਡ ਰਹੀ ਸ਼੍ਰੀਲੰਕਾ ਦੀ ਟੀਮ ਭਾਰਤ ਤੋਂ...

Sher-E-Punjab T20 League : ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਕਾਰ ਹੋਵੇਗਾ ਪਹਿਲਾ ਮੁਕਾਬਲਾ

Sher-E-Punjab T20 League : ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਕਾਰ ਹੋਵੇਗਾ ਪਹਿਲਾ ਮੁਕਾਬਲਾ

by Navjot
August 27, 2026
0

Sher-E-Punjab T20 League : ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਕਾਰ ਹੋਵੇਗਾ ਪਹਿਲਾ ਮੁਕਾਬਲਾ     ਚੰਡੀਗੜ੍ਹ, 27 ਅਗਸਤ (ਵਿਸ਼ਵ ਵਾਰਤਾ)...

India Vs Sri Lanka : ਫਾਲੋਆਨ ਖੇਡ ਰਹੀ ਸ਼੍ਰੀਲੰਕਾ ਦੀ ਟੀਮ ਭਾਰਤ ਤੋਂ 16 ਦੌੜਾਂ ਅੱਗੇ ; ਚੌਥੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਗਵਾਈਆਂ 6 ਵਿਕਟਾਂ

India Vs Sri Lanka : ਫਾਲੋਆਨ ਖੇਡ ਰਹੀ ਸ਼੍ਰੀਲੰਕਾ ਦੀ ਟੀਮ ਭਾਰਤ ਤੋਂ 16 ਦੌੜਾਂ ਅੱਗੇ ; ਚੌਥੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਗਵਾਈਆਂ 6 ਵਿਕਟਾਂ

by Navjot
August 26, 2026
0

India Vs Sri Lanka : ਫਾਲੋਆਨ ਖੇਡ ਰਹੀ ਸ਼੍ਰੀਲੰਕਾ ਦੀ ਟੀਮ ਭਾਰਤ ਤੋਂ 16 ਦੌੜਾਂ ਅੱਗੇ ; ਚੌਥੇ ਦਿਨ ਦਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab ‘ਚ 7 ਟਰੇਨਾਂ ਦੇ ਟਾਈਮ-ਟੇਬਲ ‘ਚ ਬਦਲਾਅ, ਜਾਣੋ ਨਵਾਂ ਸਮਾਂ

Punjab ‘ਚ 7 ਟਰੇਨਾਂ ਦੇ ਟਾਈਮ-ਟੇਬਲ ‘ਚ ਬਦਲਾਅ, ਜਾਣੋ ਨਵਾਂ ਸਮਾਂ

by Ranjit Singh
August 28, 2026
0

Punjab 'ਚ 7 ਟਰੇਨਾਂ ਦੇ ਟਾਈਮ-ਟੇਬਲ 'ਚ ਬਦਲਾਅ, ਜਾਣੋ ਨਵਾਂ ਸਮਾਂ ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ): ਪੰਜਾਬ ਦੇ ਰੇਲ ਯਾਤਰੀਆਂ...

Most Popular

Punjab ‘ਚ 7 ਟਰੇਨਾਂ ਦੇ ਟਾਈਮ-ਟੇਬਲ ‘ਚ ਬਦਲਾਅ, ਜਾਣੋ ਨਵਾਂ ਸਮਾਂ

Punjab ‘ਚ 7 ਟਰੇਨਾਂ ਦੇ ਟਾਈਮ-ਟੇਬਲ ‘ਚ ਬਦਲਾਅ, ਜਾਣੋ ਨਵਾਂ ਸਮਾਂ

by Ranjit Singh
10 minutes ago
0

Punjab 'ਚ 7 ਟਰੇਨਾਂ ਦੇ ਟਾਈਮ-ਟੇਬਲ 'ਚ ਬਦਲਾਅ, ਜਾਣੋ ਨਵਾਂ ਸਮਾਂ ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ): ਪੰਜਾਬ ਦੇ ਰੇਲ ਯਾਤਰੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 