<img class="alignnone size-full wp-image-6693" src="http://wishavwarta.in/wp-content/uploads/2017/11/Punjab-map.jpg" alt="" width="1409" height="1122" />ਜਲੰਧਰ ਚ ਸਵਾਈਨ ਫਲੂ ਕਾਰਨ ਵੀਹ ਸਾਲਾਂ ਵਿਦਿਆਰਥਣ ਦੀ ਮੌਤਹੋ ਜਾਣ ਦੀ ਖ਼ਬਰ ਹੈ ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ਚ ਹੁਣ ਤੱਕ ਸਵਾਈਨ ਫਲੂ ਨਾਲ ਚਾਰ ਮੌਤਾਂ ਹੋ ਚੁੱਕੀਆਂ ਹਨ