Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 1 ਅਕਤੂਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Punjab: ਕੇਂਦਰ ਵੱਲੋਂ ਸੂਬਿਆਂ ਨੂੰ ਟੈਕਸ ਵੰਡ ਦੀ ਵਾਧੂ ਕਿਸ਼ਤ ਜਾਰੀ: ਪੜ੍ਹੋ ਪੰਜਾਬ ਨੂੰ ਮਿਲੇ ਕਿੰਨੇ ਕਰੋੜ ਰੁਪਏ
– Punjab: ਸ਼੍ਰੀ ਗੰਗਾਨਗਰ-ਚੰਡੀਗੜ੍ਹ ਰੇਲ ਦੂਰੀ ਘਟੇਗੀ: ਰਾਜਪੁਰਾ-ਮੁਹਾਲੀ ਨਵੀਂ ਰੇਲ ਲਾਈਨ ਨੂੰ ਮਨਜ਼ੂਰੀ
– Dussehra Ravan Dahan: ਲੁਧਿਆਣਾ ਵਿੱਚ ਸਾੜਿਆ ਜਾਵੇਗਾ ਰਾਵਣ ਦਾ ਸਭ ਤੋਂ ਵੱਡਾ ਪੁਤਲਾ
– Punjab Weather: ਪੰਜਾਬ ‘ਚ ਆਉਣ ਵਾਲੇ ਦਿਨਾਂ ਦੌਰਾਨ ਬਦਲੇਗਾ ਮੌਸਮ: ਮੀਂਹ ਪੈਣ ਦੀ ਸੰਭਾਵਨਾ
– Rajveer Jawanda ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ: ਪਿਛਲੇ ਛੇ ਦਿਨਾਂ ਤੋਂ ਵੈਂਟੀਲੇਟਰ ਸਪੋਰਟ ‘ਤੇ
– Punjab ਦੇ CM ਨੇ ਦੁਸਹਿਰੇ ਦੇ ਤਿਉਹਾਰ ਦੀ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ
– Punjab: ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ
– Punjab: ਪਠਾਨਕੋਟ ਵਿੱਚ ਪੰਜਾਬੀ ਗਾਇਕ ਬਾਗੀ ਦਾ ਵਿਰੋਧ, ਪੜ੍ਹੋ ਕੀ ਹੈ ਮਾਮਲਾ
– Birth Anniversary : ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਕੀਤੀ ਸ਼ਰਧਾਂਜਲੀ ਭੇਟ
– National News: ਪ੍ਰਸਿੱਧ ਸ਼ਾਸਤਰੀ ਗਾਇਕ ਅਤੇ ਪਦਮ ਵਿਭੂਸ਼ਣ ਪੰਡਿਤ ਛੰਨੂਲਾਲ ਮਿਸ਼ਰਾ ਦਾ ਦੇਹਾਂਤ
– Haryana News: ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਮਾਂ ਦਾ ਦੇਹਾਂਤ
– Ind VS WI: ਅਹਿਮਦਾਬਾਦ ਟੈਸਟ: ਵੈਸਟਇੰਡੀਜ਼ ਦੇ 5 ਬੱਲੇਬਾਜ਼ ਆਊਟ: ਲੰਚ ਤੱਕ ਸਕੋਰ 90/5
– IND Vs WI 1st Test :ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫੈਸਲਾ
– International News: ਤਾਈਵਾਨ ‘ਤੇ ਕਿਵੇਂ ਹਮਲਾ ਕਰੇਗਾ ਚੀਨ, ਰੂਸ ਦੇ ਰਿਹਾ ਹੈ ਸਿਖਲਾਈ: 800 ਪੰਨਿਆਂ ਦੀ ਰਿਪੋਰਟ ਲੀਕ
ਹੋਰ Big Breaking ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























