<img class="alignnone size-full wp-image-9619" src="http://wishavwarta.in/wp-content/uploads/2017/12/Breaking-News-WW-2.jpg" alt="" width="640" height="440" />ਪਟਿਆਲਾ ਦੇ ਪੁਲਿਸ ਲਾਈਨ ਚ ਅੱਜ ਅਚਾਨਕ ਗੋਲੀ ਚੱਲਣ ਕਾਰਨ ਇਕ ਏਐੱਸਆਈ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਮ੍ਰਿਤਕ ਏਐੱਸਆਈ ਦੀ ਪਛਾਣ ਜਗਜੀਤ ਸਿੰਘ ਭੁੱਲਰ ਦੇ ਰੂਪ ਵਿੱਚ ਹੋਈ ਹੈ <p style="padding-left: 30px;"></p>