Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 27 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Big Breaking: ਪੰਜਾਬ ਪੁਲਿਸ ਨੇ BKI ਦੇ ਵਾਂਟੇਡ ਅੱਤਵਾਦੀ ਨੂੰ ਅਬੂ ਧਾਬੀ ਤੋਂ ਲਿਆਂਦਾ ਭਾਰਤ
– Punjab Weather: ਮਾਨਸੂਨ ਦੇ ਜਾਣ ਤੋਂ ਬਾਅਦ ਪੰਜਾਬ ਵਿੱਚ ਵਧੀ ਗਰਮੀ: ਤਾਪਮਾਨ ਆਮ ਨਾਲੋਂ ਵੱਧ
– Khan Saab Mother Funeral: ਪੰਜਾਬੀ ਗਾਇਕ ਖਾਨ ਸਾਬ ਦੀ ਮਾਂ ਦਾ ਅੰਤਿਮ ਸਸਕਾਰ ਅੱਜ
– World Tourism Day: ਸੂਬੇ ਵਿੱਚ ਸੈਲਾਨੀਆਂ ਦੀ ਆਮਦ ’ਚ ਹੋਇਆ ਸ਼ਾਨਦਾਰ ਵਾਧਾ
– Earthquake : ਹਰਿਆਣਾ ਵਿੱਚ ਦੇਰ ਰਾਤ ਮਹਿਸੂਸ ਹੋਏ ਭੂਚਾਲ ਦੇ ਝਟਕੇ
– Asia Cup: ਭਾਰਤ ਨੇ ਸੁਪਰ ਓਵਰ ਵਿੱਚ ਸ਼੍ਰੀਲੰਕਾ ਨੂੰ ਹਰਾਇਆ: ਅਰਸ਼ਦੀਪ ਨੇ ਸਿਰਫ਼ 2 ਦੌੜਾਂ ਦਿੱਤੀਆਂ
– US News: ਅਮਰੀਕਾ ਨੇ 20 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਿਆ ਬਾਹਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























