Big Breaking: ਦੁਪਿਹਰ 3 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 24 ਸਤੰਬਰ 2025 (ਵਿਸ਼ਵ ਵਾਰਤਾ) – ਦੁਪਿਹਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕੀਤਾ ਹਾਈਕੋਰਟ ਦਾ ਰੁਖ
ਉੱਘੇ ਪੰਜਾਬੀ ਚਿੰਤਕ ਪ੍ਰੋ. ਗੁਰਮੀਤ ਸਿੰਘ ਟਿਵਾਣਾ ਐਬਟਸਫੋਰਡ ਕੈਨੇਡਾ ਵਿੱਚ ਸੁਰਗਵਾਸ
Poonam Pandey ਨੂੰ ਦਿੱਲੀ ਦੀ ਲਵ-ਕੁਸ਼ ਰਾਮਲੀਲਾ ਤੋਂ ਕੀਤਾ ਗਿਆ ਬਾਹਰ, ਪੜ੍ਹੋ ਕਾਰਨ
ਪੰਜਾਬ ਦੀ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਲਈ ਤਰੀਕ ਦਾ ਐਲਾਨ
Rapper ਬਾਦਸ਼ਾਹ ਬੁਰੀ ਤਰ੍ਹਾਂ ਜ਼ਖਮੀ, ਤਸਵੀਰਾਂ ਦੇਖ ਕੇ ਘਬਰਾਏ ਪ੍ਰਸ਼ੰਸਕ
USA Cricket: ICC ਨੇ USA ਕ੍ਰਿਕਟ ਨੂੰ ਕੀਤਾ ਸਸਪੈਂਡ
Haryana : ਕੈਬਨਿਟ ਮੰਤਰੀ ਵਿਪੁਲ ਗੋਇਲ ਦੀ ਭਾਬੀ ਦਾ ਦੇਹਾਂਤ
ਜਰਮਨੀ ਨੇ ਭਾਰਤੀ ਕਾਮਿਆਂ ਨੂੰ ਦੇਸ਼ ‘ਚ ਆਉਣ ਦਾ ਦਿੱਤਾ ਸੱਦਾ
ਸੋਨਾ 1.14 ਲੱਖ ਰੁਪਏ ਦੀ ਕੀਮਤ ਨਾਲ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























