ਲਾਹੌਰ, 31 ਜਨਵਰੀ – ਵਿਸ਼ਵ ਅਮਨ ਕਾਨਫਰੰਸ ਲਾਹੌਰ ਚ ਹਿੱਸਾ ਲੈਣ ਲਈ 19 ਮੈਂਬਰੀ ਵਫਦ ਡਾ: ਦੀਪਕ ਮਨਮੋਹਨ ਸਿੰਘ ਦੀ ਅਗਵਾਈ ਚ ਲਾਹੌਰ ਪੁੱਜਾ।
ਵਫਦ ਵਿੱਚ ਅਸ਼ੋਕ ਗੁਪਤਾ ਆਈ ਏ ਐੱਸ ਰੀਟ:, ਖਾਲਿਦ ਅਸ਼ਰਫ਼,ਡਾ: ਵਨੀਤਾ, ਸਹਿਜਪ੍ਰੀਤ ਮਾਂਗਟ, ਡਾ: ਜਸਵਿੰਦਰ ਕੌਰ ਮਾਂਗਟ,ਖਾਲਿਦ ਹੁਸੈਨ, ਦਰਸ਼ਨ ਬੁੱਟਰ, ਡਾ: ਰਤਨ ਸਿੰਘ ਢਿੱਲੋਂ, ਪੂਨਮ ਸਿੰਘ ਪ੍ਰੀਤਲੜੀ, ਡਾ: ਗੁਰਦੀਪ ਕੌਰ,ਸੁਖਿੰਦਰ ਕੈਨੇਡਾ,ਮਨਜਿੰਦਰ ਧਨੋਆ, ਗੁਰਭਜਨ ਗਿੱਲ, ਡਾ: ਗੁਰਦੀਪ ਕੌਰ ਦਿੱਲੀ, ਕਮਲ ਗਿੱਲ,ਦਰਸ਼ਨ ਸਿੰਘ ਢਿੱਲੋਂ ਇੰਗਲੈਂਡ, ਡਾ: ਨਰਵਿੰਦਰ ਸਿੰਘ ਕੌਸ਼ਲ ਸ਼ਾਮਿਲ ਹਨ।
ਫ਼ਖ਼ਰ ਜਮਾਂ ਤੇ ਸਾਥੀਆਂ ਵੱਲੋਂ ਲੇਖਕ ਵਫਦ ਦਾ ਸਰਹੱਦ ਪਾਰ ਕਰਦਿਆਂ ਭਰਵਾਂ ਸੁਆਗਤ।
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ...