<h5><img class="alignnone size-full wp-image-1211" src="https://wishavwarta.in/wp-content/uploads/2017/08/airplane.jpg" alt="" width="589" height="290" /></h5> <h5>ਚੰਡੀਗੜ੍ਹ, 30 ਜਨਵਰੀ – ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦੱਸਿਆ ਗਿਆ ਕਿ ਪਹਿਲੀ ਅਪ੍ਰੈਲ ਤੋਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਉਤੇ ਰਾਤ 12 ਵਜੇ ਵੀ ਘਰੇਲੂ ਉਡਾਨ ਉਤਰ ਸਕਣਗੀਆਂ। ਕੁਝ ਏਅਰਲਾਈਨਜ਼ ਨੇ ਰਾਤ 12 ਵਜੇ ਹਵਾਈ ਅੱਡੇ ਉਤੇ ਜਹਾਜ਼ ਉਤਾਰਨ ਅਤੇ ਸਵੇਰੇ 6 ਵਜੇ ਉਡਾਨ ਭਰਨ ਦਾ ਪ੍ਰਸਤਾਵ ਰੱਖਿਆ ਹੈ।</h5> <h5>ਇਹ ਜਾਣਕਾਰੀ ਕੇਂਦਰ ਸਰਕਾਰ ਵਲੋਂ ਅਸਿਸਟੈਂਟ ਸਾਲੀਸਿਟਰ ਜਨਰਲ ਚੇਤਨ ਮਿੱਤਲ ਨੇ ਦਿੱਤੀ।</h5>