Big Breaking: ਅੱਜ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 8 ਸਤੰਬਰ 2025 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਸੁਰਖੀਆਂ ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
ਪੰਜਾਬ ਕੈਬਿਨੇਟ ਦੀ ਅਹਿਮ ਮੀਟਿੰਗ ਅੱਜ, ਲਏ ਜਾਣਗੇ ਕਈ ਵੱਡੇ ਫੈਸਲੇ
Apple ਆਈਫੋਨ 17 ਦਾ ਇੰਤਜ਼ਾਰ ਖਤਮ, ਕੱਲ੍ਹ ਹੋਵੇਗਾ ਲਾਂਚ
ਭਾਰਤ ਨੇ ਜਿੱਤਿਆ ਹਾਕੀ ਏਸ਼ੀਆ ਕੱਪ , ਫਾਈਨਲ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ
ਹਰਿਆਣਾ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਦਾ Alert; ਇਸ ਸੀਜ਼ਨ ਵਿੱਚ 48% ਵੱਧ ਪਿਆ ਮੀਂਹ
ਲੁਧਿਆਣਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਘਟਿਆ
ਗੁਜਰਾਤ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਅੱਜ ਤੋਂ ਸ਼ੁਰੂ, ਕਾਰਵਾਈ 10 ਸਤੰਬਰ ਤੱਕ ਰਹੇਗੀ ਜਾਰੀ
ਚੰਦਰ ਗ੍ਰਹਿਣ ਦੌਰਾਨ ਦੁਨੀਆ ਭਰ ਵਿੱਚ ਦਿਖਾਈ ਦਿੱਤਾ ‘ਬਲੱਡ ਮੂਨ’, ਧਰਤੀ ਦਾ ਪਰਛਾਵਾਂ 3 ਘੰਟਿਆਂ ਤੋਂ ਵੱਧ ਸਮੇਂ ਤੱਕ ਚੰਦਰਮਾ ‘ਤੇ ਰਿਹਾ
Punjab ‘ਆਪ’ ਵਿਧਾਇਕ ਦੀ ਵਿਗੜੀ ਤਬੀਅਤ, ਹਸਪਤਾਲ ਭਰਤੀ