Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 2 ਸਤੰਬਰ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– BREAKING NEWS : ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਪੁਲਿਸ ਹਿਰਾਸਤ ‘ਚੋਂ ਫਰਾਰ
– Big Breaking: ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਗ੍ਰਿਫ਼ਤਾਰ
– Big Breaking: PM Modi ਨੇ ਪੰਜਾਬ ਨੂੰ ਗ੍ਰਾਂਟ ਕੀਤੀ ਜਾਰੀ
– Punjab Floods: ਪ੍ਰਧਾਨ ਮੰਤਰੀ ਮੋਦੀ ਨੇ ਸੀਐਮ ਮਾਨ ਨੂੰ ਕੀਤਾ ਫੋਨ
– Punjab ‘ਚ ਹੜ੍ਹਾਂ ਦੇ ਸੰਕਟ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ
– Punjab ‘ਚ ਅੱਜ ਵੀ ਮੀਂਹ ਲਈ ਔਰੇਂਜ ਅਲਰਟ ਜਾਰੀ: ਹੜ੍ਹਾਂ ਦੇ ਪਾਣੀ ‘ਚ ਪਹਿਲਾਂ ਹੀ ਡੁੱਬੇ 1300 ਤੋਂ ਵੱਧ ਪਿੰਡ
– Punjab ਦੇ 12 ਜ਼ਿਲ੍ਹੇ ਆਏ ਹੜ੍ਹ ਦੀ ਲਪੇਟ ‘ਚ, ਹੁਣ ਤੱਕ 29 ਲੋਕਾਂ ਦੀ ਮੌਤ
– Chandigarh : ਚੰਡੀਗੜ੍ਹ ‘ਚ ਅੱਜ ਸਾਰੇ ਸਕੂਲ ਰਹਿਣਗੇ ਬੰਦ
– Punjab Flood: ਅੱਜ ਔਖੇ ਵੇਲੇ ਪੰਜਾਬ ਹੀ ਪੰਜਾਬ ਨਾਲ ਖੜ੍ਹਿਆ – ਗਿਆਨੀ ਹਰਪ੍ਰੀਤ ਸਿੰਘ
– National: ਅਸਤੀਫ਼ਾ ਦੇਣ ਤੋਂ 42 ਦਿਨ ਬਾਅਦ ਉਪ ਰਾਸ਼ਟਰਪਤੀ ਧਨਖੜ ਨੇ ਛੱਡੀ ਸਰਕਾਰੀ ਰਿਹਾਇਸ਼
– Sudan: ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਨਾਲ ਪੂਰਾ ਪਿੰਡ ਤਬਾਹ, 1000 ਲੋਕਾਂ ਦੀ ਮੌਤ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























