Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 20 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Big Breaking: ਦਿੱਲੀ ਦੀ ਮੁੱਖ ਮੰਤਰੀ ‘ਤੇ ਹਮਲਾ
– Punjab ਦੇ 6 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ: ਪੌਂਗ ਡੈਮ ਤੋਂ ਛੱਡਿਆ ਜਾਵੇਗਾ ਪਾਣੀ
– Jalandhar ‘ਚ ਡਾਕਟਰ ‘ਤੇ ਦਿਨ-ਦਿਹਾੜੇ ਚੱਲੀ ਗੋਲੀ
– Punjab ਸਰਕਾਰ ਦਾ ਮਿਸ਼ਨ ਰੋਜ਼ਗਾਰ ਜਾਰੀ
– Himachal ਦੇ ਮੰਤਰੀ ਵਿਕਰਮਾਦਿਤਿਆ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਨਗੇ: ਚੰਡੀਗੜ੍ਹ ਦੀ ਪ੍ਰੋਫੈਸਰ ਬਣੇਗੀ ਲਾੜੀ
– Manisha Death Case: ਮਨੀਸ਼ਾ ਦੀ ਮੌਤ ਦੀ ਜਾਂਚ CBI ਤੋਂ ਕਰਵਾਏਗੀ ਹਰਿਆਣਾ ਸਰਕਾਰ
– Mumbai ਵਿੱਚ ਭਾਰੀ ਮੀਂਹ: 36 ਰੇਲਗੱਡੀਆਂ ਪ੍ਰਭਾਵਿਤ, 250 ਉਡਾਣਾਂ ਲੇਟ: ਮਹਾਰਾਸ਼ਟਰ ਵਿੱਚ 5 ਦਿਨਾਂ ਵਿੱਚ 21 ਮੌਤਾਂ
– Online Gaming Bill: ਆਨਲਾਈਨ ਸੱਟੇਬਾਜ਼ੀ ਗੇਮਾਂ ‘ਤੇ ਲੱਗੇਗੀ ਪਾਬੰਦੀ: ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ ਬਿੱਲ
– Indian Air Force ਨੂੰ ਮਿਲਣਗੇ 97 LCA ਮਾਰਕ 1A ਲੜਾਕੂ ਜਹਾਜ਼: ₹62 ਹਜ਼ਾਰ ਕਰੋੜ ਦੇ ਪ੍ਰੋਜੈਕਟ ਨੂੰ ਮਨਜ਼ੂਰੀ
– NCERT ਨੇ ਆਪ੍ਰੇਸ਼ਨ ਸਿੰਦੂਰ ‘ਤੇ ਵਿਸ਼ੇਸ਼ ਮਾਡਿਊਲ ਕੀਤਾ ਜਾਰੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























