Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 16 ਅਗਸਤ 2025 (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..

– Firozpur ਤੋਂ ‘ਆਪ’ MLA ਨਾਲ ਵਾਪਰਿਆ ਸੜਕ ਹਾਦਸਾ, ਹੜ੍ਹ ਪ੍ਰਭਾਵਿਤ ਇਲਾਕੇ ਦਾ ਲੈਣ ਜਾ ਰਹੇ ਸਨ ਜਾਇਜ਼ਾ
– Punjab Congress ਨੇ 29 ਆਬਜ਼ਰਵਰ ਕੀਤੇ ਨਿਯੁਕਤ, ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਦੀ ਤਿਆਰੀ
– Punjab ‘ਚ 19 ਅਗਸਤ ਤੱਕ ਮੌਸਮ ਵਿਭਾਗ ਵੱਲੋਂ ਮੀਂਹ ਲਈ ਯੈਲੋ ਅਲਰਟ ਜਾਰੀ
– Geet 315 controversy : ਪੰਜਾਬੀ ਗਾਇਕ R NAIT ਤੇ ਗੁਰਲੇਜ਼ ਅਖਤਰ ਅੱਜ ਜਲੰਧਰ ਪੁਲਿਸ ਸਾਹਮਣੇ ਹੋਣਗੇ ਪੇਸ਼
– Bardhaman ‘ਚ ਵੱਡਾ ਸੜਕ ਹਾਦਸਾ, 11 ਸ਼ਰਧਾਲੂਆਂ ਦੀ ਮੌਤ, 35 ਜ਼ਖਮੀ
– Asia Cup ਲਈ ਹਰਭਜਨ ਸਿੰਘ ਨੇ ਸੰਭਾਵੀ ਖਿਡਾਰੀ ਚੁਣੇ: ਇਸ ਖਿਡਾਰੀ ਨੂੰ ਕੀਤਾ ਬਾਹਰ
– Krishna Janmashtami : ਅੱਜ ਦੇਸ਼ ਭਰ ਵਿੱਚ ਮਨਾਈ ਜਾ ਰਹੀ ਹੈ ਕ੍ਰਿਸ਼ਨ ਜਨਮ ਅਸ਼ਟਮੀ
– Alaska ਵਿੱਚ ਟਰੰਪ-ਪੁਤਿਨ ਵਿਚਕਾਰ 3 ਘੰਟੇ ਹੋਈ ਮੀਟਿੰਗ: ਦੋਵੇਂ 12 ਮਿੰਟ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਚਲੇ ਗਏ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























