
ਬੰਗਲੁਰੂ, 28 ਸਤੰਬਰ : ਬੰਗਲੁਰੂ ਵਨਡੇ ਵਿਚ ਆਸਟ੍ਰੇਲੀਆ ਨੇ ਤੇਜ਼ ਸ਼ੁਰੂਆਤ ਕੀਤੀ ਹੈ| ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸ਼ਾਨਦਾਰ ਸੈਂਕੜਾ ਜੜਿਆ| ਇਸ ਤੋਂ ਇਲਾਵਾ ਫਿੰਚ 81 ਦੌੜਾਂ ਉਤੇ ਨਾਬਾਦ ਸੀ| ਖਬਰ ਲਿਖੇ ਜਾਣ ਤੱਕ 31 ਓਵਰਾਂ ਵਿਚ ਆਸਟ੍ਰੇਲੀਆ ਨੇ ਬਿਨਾਂ ਕਿਸੇ ਵਿਕਟ ਦੇ 197 ਦੌੜਾਂ ਬਣਾ ਲਈਆਂ ਸਨ|
Asia Cup Rising Stars 2026 : ਭਾਰਤ ਨੇ ਨੇਪਾਲ ਨੂੰ ਦਿੱਤਾ 333 ਦੌੜਾਂ ਦਾ ਟੀਚਾ ; ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗਰਾ ਨੇ ਲਗਾਏ ਸ਼ਾਨਦਾਰ ਸੈਂਕੜੇ
ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) ਰਾਈਜ਼ਿੰਗ ਸਟਾਰਸ ਏਸ਼ੀਆ ਕੱਪ ਵਿੱਚ ਅੱਜ ਭਾਰਤ ‘ਏ’ (India A) ਦਾ ਮੁਕਾਬਲਾ ਨੇਪਾਲ ਨਾਲ ਹੋ...






















