Big Breaking : ਦੁਪਿਹਰ ਵੇਲੇ ਦੀਆਂ ਵੱਡੀਆਂ ਖਬਰਾਂ
ਚੰਡੀਗੜ੍ਹ, 11 ਅਗਸਤ 2025 (ਵਿਸ਼ਵ ਵਾਰਤਾ) – ਦੁਪਿਹਰ ਵੇਲੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Big Breaking) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
PM ਮੋਦੀ ਵੱਲੋਂ ਸਾਂਸਦਾਂ ਨੂੰ ਵੱਡੀ ਸੌਗਾਤ, ਨਵੀਂ ਦਿੱਲੀ ‘ਚ 184 ਨਵੇਂ ਬਣੇ ਫਲੈਟਾਂ ਦਾ ਕੀਤਾ ਉਦਘਾਟਨ
ਅੱਜ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਨਵਾਂ ਆਮਦਨ ਕਰ ਬਿੱਲ
ਅੱਜ ਤੋਂ 3 ਦਿਨਾਂ ਲਈ ਹੜਤਾਲ਼ ‘ਤੇ ਬਿਜਲੀ ਕਰਮਚਾਰੀ
ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ; ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
Air India ਦੇ ਜਹਾਜ਼ ਦੀ ਚੇਨਈ ‘ਚ Emergency ਲੈਂਡਿੰਗ, ਸਾਂਸਦਾਂ ਸਣੇ 100 ਯਾਤਰੀ ਸਨ ਸਵਾਰ
ਯੋ ਯੋ ਹਨੀ ਸਿੰਘ ਅਤੇ ਕਰਨ ਔਜਲਾ ਦੀ ਪੇਸ਼ੀ ਅੱਜ ; ਪੰਜਾਬ ਮਹਿਲਾ ਕਮਿਸ਼ਨ ਨੇ ਕੀਤਾ ਹੈ ਤਲਬ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























