Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 11 ਅਗਸਤ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਪ੍ਰਮੁੱਖ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ।

ਪੰਜਾਬ ‘ਚ ਅੱਜ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ: ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ
ਯੋ ਯੋ ਹਨੀ ਸਿੰਘ ਅਤੇ ਕਰਨ ਔਜਲਾ ਦੀ ਪੇਸ਼ੀ ਅੱਜ ; ਪੰਜਾਬ ਮਹਿਲਾ ਕਮਿਸ਼ਨ ਨੇ ਕੀਤਾ ਹੈ ਤਲਬ
Air India ਦੇ ਜਹਾਜ਼ ਦੀ ਚੇਨਈ ‘ਚ Emergency ਲੈਂਡਿੰਗ, ਸਾਂਸਦਾਂ ਸਣੇ 100 ਯਾਤਰੀ ਸਨ ਸਵਾਰ
ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਅੱਜ
5 ਮੈਂਬਰੀ ਭਰਤੀ ਕਮੇਟੀ ਦਾ ਇਜਲਾਸ ਅੱਜ; ਸ਼੍ਰੋਮਣੀ ਅਕਾਲੀ ਦਲ (ਬਾਗ਼ੀ ਧੜੇ) ਦਾ ਚੁਣਿਆ ਜਾਵੇਗਾ ਪ੍ਰਧਾਨ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਸਕਦੀ ਹੈ ਕਮਾਨ
INDIA ਬਲਾਕ ਵੱਲੋਂ ਅੱਜ ਸੰਸਦ ਤੋਂ ECI ਦਫਤਰ ਤੱਕ ਮਾਰਚ, 300 ਦੇ ਕਰੀਬ ਸਾਂਸਦ ਹੋਣਗੇ ਸ਼ਾਮਿਲ
ਅੱਜ ਨਵੀਂ ਦਿੱਲੀ ਵਿੱਚ ਸਾਂਸਦਾਂ ਲਈ ਨਵੇਂ ਫਲੈਟਾਂ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ
ਤੁਰਕੀ ਵਿੱਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 6.1 ਮਾਪੀ ਗਈ ਤੀਬਰਤਾ ; 12 ਇਮਾਰਤਾਂ ਢਹਿ ਗਈਆਂ, ਇੱਕ ਦੀ ਮੌਤ
ਇੱਕ ਦੇਸ਼ ਇੱਕ ਚੋਣ ‘ਤੇ JPC ਦੀ ਮੀਟਿੰਗ ਅੱਜ, ਵਿਚਾਰ ਸਾਂਝੇ ਕਰਨ ਲਈ ਕਈ ਮਾਹਰ ਹੋਣਗੇ ਸ਼ਾਮਲ
ਅਮਰੀਕਾ ਵਿੱਚ ਹਰਿਆਣਾ ਦੇ ਨੌਜਵਾਨ ਦੀ ਮੌਤ; ਖੱਡ ਵਿੱਚ ਡਿੱਗਿਆ ਟਰਾਲਾ
ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਦੇ ਇੱਕ ਨਾਈਟ ਕਲੱਬ ਵਿੱਚ ਗੋਲੀਬਾਰੀ, ਅੱਠ ਲੋਕਾਂ ਦੀ ਮੌਤ ਅਤੇ ਤਿੰਨ ਜ਼ਖਮੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in























